ਰਾਤੀ ਹੋਗੇ fire ਵੇ ਜੱਟਾ ਕੀ ਹੋਇਆ
ਮੈਂ ਮੰਗਾ ਤੇਰੀ ਖੈਰ ਵੇ ਜੱਟਾ ਕੀ ਹੋਇਆ
ਮਸਲਾ ਤੇਰੇ ਨਖਰੇ ਵਾਂਗੂ ਵੱਧ ਗਿਆ ਨੀ
ਖੜਾ ਹੋ ਗਿਆ ਜੱਟ ਤੇ ਮੇਲਾ ਲੱਗ ਗਿਆ ਨੀ
ਮੈਂ hello hello ਕਰਾ ਤੂੰ ਅੱਗੇਯੋਂ ਬੋਲਿਆ ਨਾ
ਕੋਲੇ ਪਈਆਂ ਕਿਤਾਬਾਂ ਮੈਂ ਵਰਕਾ ਫੋਲੇਆ ਨਾ
ਹੋ ਬਿਨਾ ਗੱਲ ਤੋਂ ਭੱਲੇ ਭਲ੍ਹਦਾ ਏ ਜਿਹੜਾ ਨੀ
ਓ ਮਾਈ ਦਾ ਲਾਲ ਵੇਖਣਾ ਏ ਕਿਹੜਾ ਨੀ
ਹਾਏ ਨੇਰ ਠਾਲ਼ਦਾ ਏ ਜੱਟ ਦੀ ਠਾਰ ਦਾ ਗੇੜਾ ਨੀ
ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ
ਹੋ ਹੋ ਹੋ, ਕੇ ਕੇ, ਹੋ ਹੋ ਹੋ
ਤੇਰੇ ਸਿਰ ਤੋਂ ਮੱਟਨ ਵਕੀਲਾਂ ਖਾਣੇ ਵੇ
ਹਾਏ ਮੈਂ ਮਰ ਗਈ ਗੱਲ ਪਹੁੰਚ ਗਈ ਠਾਣੇ ਵੇ
ਪਹਿਲੀ ਵਾਰੀ ਟੱਕਰਿਆ ਕੋਈ ਬਰਾਬਰ ਦਾ
ਜ਼ੋਰ ਪਰਖਿਆ ਜਾਣਾ ਨੀ ਹੁਣ ਫਿਰ ਚੋਬਰ ਦਾ
ਹਾਏ ਤੂੰ ਮਾਝੇ ਦਾ ਵੈਲੀ ਵੇ ਓ ਜਗਰਾਵਾਂ ਦੇ
ਦੋਵੇਂ ਪਾਸੇ ਸੋਹਣੇ ਨੇ ਪੁੱਤ ਮਾਵਾਂ ਦੇ
ਜੇ ਮੈਂ ਚਾਹਵਾਂ ਹੁਣੇ ਹੋਜੂ ਨਬੇੜਾ ਨੀ
ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ
ਵਿਆਹ ਦੀ ਕਰਤੀ date ਵੇ ਪੱਕੀ ਵੀਰੇ ਨੇ
ਪਰ ਅੜ੍ਹੇਆ ਨਾ ਤੇਰੇ ਚੰਗੇ ਵਤੀਰੇ ਨੇ
ਹਾਏ ਰੀਠੇ ਜਿੰਨੀ ਖਾ ਕੇ ਹੋ ਗਿਆ ਕੈਮ ਜਿਹਾ
ਜੱਟ ਸ਼ੂਕਦਾ ਆਉਂਦਾ ਨੰਗਲ ਦੇ dam ਜਿਹਾ
ਜਿਵੇਂ south ਦੀਆਂ ਫਿਲਮਾਂ ਵਾਲੇ ਗੁੰਡੇ ਵੇ
ਓਵੈਂ ਵੈਲੀ ਪੰਜ ਸੱਤ ਕੱਠੇ ਹੁੰਦੇ ਵੇ
ਚਾਹੁਣ ਜਾਨਿਆ ਤੇ ਭਾਰੂ ਇਕ ਲਫੇੜਾ ਨੀ
ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ
ਜਿਦਾਂ ਦੀ ਓ ਜੋੜੀ ਸੈਫ਼ ਕਰੀਨਾ ਏ
ਓਵੈਂ ਮੇਰੇ ਨਾਲ ਜਚੇਆ Bittu Cheema ਏ
ਤੂੰ ਵੀ ਲਾ ਲਈ ਮਹਿੰਦੀ ਮੁੰਡੇ ਦੇ ਨਾਂ ਦੀ ਨੀ
ਪਰਖ ਦਲੇਰੀ ਲਵਾ ਮੈਂ Naadhu Khan ਦੀ ਨੀ
ਉਹਨਾ ਚਿਰ ਤਾਂ ਰਹੂੰ ਡਾਂਗ ਤੇ ਡੇਰਾ ਨੀ
ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ
ਨੇਰ ਠਾਲ਼ਦਾ ਏ ਜੱਟ ਦੀ ਠਾਰ ਦਾ ਗੇੜਾ ਨੀ
ਓ ਮਾਈ ਦਾ ਲਾਲ ਵੇਖਣਾ ਏ ਕੇਹੜਾ ਨੀ