LyricFind Logo
LyricFind Logo
Profile image icon
Lyric cover art

Yaari Tod Deni 2

Apple Music logo
Deezer logo
Spotify logo
Lyrics
Mista Baaz music

ਬੇਬੇ ਦਿੰਦੀ ਝਿੜਕਾਂ ਤੇ ਬਾਪੂ ਘੂਰਦਾ
ਕੱਲੀ ਕੱਲੀ ਰੀਝ ਜੱਟ ਵੀ ਤਾਂ ਪੂਰਦਾ
ਵੇ ਬੇਬੇ ਦਿੰਦੇ ਝਿੜਕਾਂ ਤੇ ਬਾਪੂ ਘੂਰਦਾ
ਕੱਲੀ ਕੱਲੀ ਰੀਝ ਜੱਟ ਵੀ ਤਾਂ ਪੂਰਦਾ
ਤੇਰੀਆਂ ਉਡੀਕਾਂ ਵਿੱਚ ਕੱਟੀ ਰਾਤ
ਪੁੱਛ ਕਿੱਦਾਂ ਸਰਦਾ ਰਿਹਾ
ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ
ਹਾਏ ਲਾਰਾ ਲਾ ਕੇ ਆਈ ਨਾ ਰਕਾਨੇ
ਜੱਟ ਠੰਡ ਵਿੱਚ ਠਰਦਾ ਰਿਹਾ
ਹਾਏ ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਦਿਲ ਕਰਦਾ ਰਿਹਾ

ਆਸ਼ਿਕਾਂ ਨੂੰ ਕਰਕੇ ਬੇਹਾਲ ਸੋਹਣੀਏ
ਹੁਣ ਆ ਕੇ ਪੁੱਛਦੀ ਹਾਲ ਸੋਹਣੀਏ
ਵੇ ਅੱਲੜਾਂ ਦੀ ਸੋ ਸੋ ਮਜਬੂਰੀ ਹੁੰਦੀ ਐ
ਤੜਫ ਤਾਂ ਪਿਆਰ 'ਚ ਜਰੂਰੀ ਹੁੰਦੀ ਐ
ਭੁੱਲ ਗਈਆਂ ਸ਼ਾਮ ਨਗਰੀਆਂ
ਵਿੱਕੀ ਕਿੱਥੇ ਕਿੱਥੇ ਖੜਦਾ ਰਿਹਾ
ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ
ਹਾਏ ਲਾਰਾ ਲਾ ਕੇ ਆਈ ਨਾ ਰਕਾਨੇ
ਜੱਟ ਠੰਡ ਵਿੱਚ ਠਰਦਾ ਰਿਹਾ
ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ

ਹਾ ਸੋਹਣਿਆ ਵੇ ਤੇਰੇ ਨਾਲ ਪਿਆਰ ਬੜਾ ਏ
ਪਰ ਖੇਡ ਗਈ ਚਲਾਕੀ ਬੱਲੀਏ
ਵੇ ਸਾਰੀ ਰਾਤ ਭਾਬੀ ਕੋਲ ਜਾਗਦੀ ਰਹੀ
ਭਾਬੀ ਦੱਸਦੇ ਜੋ ਬਾਕੀ ਬੱਲੀਏ
ਲੋਈ ਦੀ ਬੱਕਲ ਮਾਰੀ ਜੱਟ ਨੇ
ਤੇ ਹੋਕੇ ਜਹੇ ਭਰਦਾ ਰਿਹਾ
ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ
ਹਾਏ ਲਾਰਾ ਲਾ ਕੇ ਆਈ ਨਾ ਰਕਾਨੇ
ਮੁੰਡਾ ਠੰਡ ਵਿੱਚ ਠਰਦਾ ਰਿਹਾ
ਹਾਏ ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ

ਭੁੱਲਰਾਂ ਵੇ ਸੱਚੀ ਕੰਨ ਫੜਦੀ ਏ ਜੱਟੀ
ਕਦੇ ਅੱਗੇ ਤੋਂ ਇਦਾਂ ਨਾ ਕਰੂਗੀ
ਮਾਨ ਤਾਣ ਗੱਭਰੂ ਦਾ ਰੱਖ ਲੈਂਦੀ
ਕਿਤੇ ਪਤਾ ਨਹੀਂ ਸੀ ਬਦਲੀ ਵੀ ਫਰੂਗੀ
ਬੀਜਿਆ ਰਕਾਨੇ ਸਾਰੀ ਰਾਤ
ਜੱਟ ਮੀਹ ਉੱਤੋਂ ਵਰਦਾ ਰਿਹਾ
ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ
ਹਾਏ ਨੀ ਲਾਰਾ ਲਾ ਕੇ ਆਈ ਨਾ ਰਕਾਨੇ
ਜੱਟ ਠੰਡ ਵਿੱਚ ਖਰਦਾ ਰਿਹਾ
ਯਾਰ ਤੋੜ ਦੂੰਗੀ ਤੇਰੇ ਨਾਲ ਸੋਹਣਿਆ
ਜੇ ਇਦਾਂ ਜਿੱਦ ਕਰਦਾ ਰਿਹਾ

WRITERS

VICKY BHULLAR

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist