LyricFind Logo
LyricFind Logo
Profile image icon
Lyric cover art

Baage Vich

Apple Music logo
Deezer logo
Spotify logo
Lyrics
ਮੇਰੀ ਹੂੰਦ ਚ ਤੂੰ ਦਿਸਦਾ
ਮੇਰੀ ਹੂੰਦ ਚ ਤੂੰ ਦਿਸਦਾ
ਜਿੱਥੇ ਜਿੱਥੇ ਚੱਲੇ ਮਾਹੀ
ਜੀ ਕਰੇ ਓਥੇ ਓਥੇ ਬਿੱਛ ਜਾ
ਜਿੱਥੇ ਜਿੱਥੇ ਚੱਲੇ ਮਾਹੀ
ਜੀ ਕਰੇ ਓਥੇ ਓਥੇ ਬਿੱਛ ਜਾ

ਬਾਗੇ ਵਿੱਚ ਆਇਆ ਕਰੋ
ਬਾਗੇ ਵਿੱਚ ਆਇਆ ਕਰੋ
ਇਸ਼ਕ ਜੇ ਕੀਤਾ ਹੈ
ਜ਼ਰਾ ਮਿਲਿਆ ਮਿਲਾਇਆ ਕਰੋ
ਇਸ਼ਕ ਜੇ ਕੀਤਾ ਹੈ
ਜ਼ਰਾ ਮਿਲਿਆ ਮਿਲਾਇਆ ਕਰੋ

ਤੁਸੀ ਯਾਦ ਮੈਨੂੰ ਆਂਦੇ ਹੋ
ਤੁਸੀ ਯਾਦ ਮੈਨੂੰ ਆਂਦੇ ਹੋ
ਜੀ ਮੇਰਾ ਨਹੀਓਂ ਲਗਦਾ
ਹਾਏ ਬੜਾ ਹੀ ਸਤਾਂਦੇ ਹੋ
ਜੀ ਮੇਰਾ ਨਹੀਓਂ ਲਗਦਾ
ਹਾਏ ਬੜਾ ਹੀ ਸਤਾਂਦੇ ਹੋ

ਤੇਰੇ ਬਿਨਾ ਨਈ ਲਗਦਾ
ਤੇਰੇ ਬਿਨਾ ਨਈ ਲਗਦਾ
ਤੇਰੇ ਬਿਨਾ ਨਈ ਲਗਦਾ
ਤੇਰੇ ਬਿਨਾ ਦਿਲ ਨਈ ਲਗਦਾ

ਐਸ ਰਿਸ਼ਤੇ ਨੂੰ ਪਿਆਰ ਕਹੀਏ
ਐਸ ਰਿਸ਼ਤੇ ਨੂੰ ਪਿਆਰ ਕਹੀਏ
ਅਸਾਂ ਵੀ ਦੀਵਾਨੇ ਹਾਂ
ਜਦ ਕਹੋ ਜਾਨ ਵਾਰ ਦਈਏ
ਅਸਾਂ ਵੀ ਦੀਵਾਨੇ ਹਾਂ
ਜਦ ਕਹੋ ਜਾਨ ਵਾਰ ਦਈਏ

ਤੁਸੀ ਜਿੱਤੋ ਤੇ ਮੈਂ ਹਾਰੀ ਜਾਵਾਂ
ਤੁਸੀ ਜਿੱਤੋ ਤੇ ਮੈਂ ਹਾਰੀ ਜਾਵਾਂ

ਇਸ਼ਕ ਦੇ ਖੇੜ ਦੇ ਵਿੱਚ
ਮੈਂ ਲੱਖ ਲੱਖ ਵਾਰੀ ਜਾਵਾਂ
ਇਸ਼ਕ ਦੇ ਖੇੜ ਦੇ ਵਿੱਚ
ਮੈਂ ਲੱਖ ਲੱਖ ਵਾਰੀ ਜਾਵਾਂ

ਤੇਰੇ ਬਿਨਾ ਨਈ ਲਗਦਾ
ਤੇਰੇ ਬਿਨਾ ਦਿਲ ਨਈ ਲਗਦਾ

ਤੇਰੇ ਬਿਨਾ ਨਈ ਲਗਦਾ
ਤੇਰੇ ਬਿਨਾ ਦਿਲ ਨਈ ਲਗਦਾ

WRITERS

SHAILENDER SODHI

PUBLISHERS

Lyrics © IPRS

Share icon and text

Share


See A Problem With Something?

Lyrics

Other