LyricFind Logo
LyricFind Logo
Profile image icon
Lyric cover art

Khoobseerat

Apple Music logo
Deezer logo
Spotify logo
Lyrics
Yeah… yeah… yeaah..
Oh oh..

ਜੇ ਸੋਣਾ ਦਿਲ ਐਂਨਾ ਹੋਵੇ
ਤੇ ਸ਼ੀਸ਼ੇ ਦੀ ਜ਼ਰੂਰਤ ਕੀ
ਤੂ ਐਂਨੀ ਖੂਬਸੀਰਤ ਹੈ
ਤੇਰੇ ਅੱਗੇ ਖੂਬਸੂਰਤ ਕੀ

ਨੈਨਾ ਵਿਚ ਪੜ ਲੇਯਾ ਸਬ ਤੇਰੇ ਬਾਰੇ ਨੀ ਮੈਂ
ਸਚ ਤੋਂ ਵੀ ਸਚਾ ਤੇਰਾ ਦਿਲ
ਕਰਕੇ ਨਦਾਨੀ ਕੋਈ ਤੋਡ਼ ਹੀ ਨਾ ਬੈਠਾ ਕੀਤੇ
ਕੱਚ ਤੋਂ ਵੀ ਕੱਚਾ ਤੇਰਾ ਦਿਲ
ਨੈਨਾ ਵਿਚ ਪੜ ਲੇਯਾ ਸਬ ਤੇਰੇ ਬਾਰੇ ਨੀ ਮੈਂ
ਸਚ ਤੋਂ ਵੀ ਸਚਾ ਤੇਰਾ ਦਿਲ
ਕਰਕੇ ਨਦਾਨੀ ਕੋਈ ਤੋਡ਼ ਹੀ ਨਾ ਬੈਠਾ ਕੀਤੇ
ਕੱਚ ਤੋਂ ਵੀ ਕੱਚਾ ਤੇਰਾ ਦਿਲ
ਮੈਂ ਵਿਚ ਤੇਰੇ ਹੈ ਰਬ ਤਕੇਯਾ
ਹੋਰ ਦੱਸ ਕਰਾ ਇਬਾਦਤ ਕੀ
ਜੇ ਸੋਣਾ ਦਿਲ ਐਂਨਾ ਹੋਵੇ
ਤੇ ਸ਼ੀਸ਼ੇ ਦੀ ਜ਼ਰੂਰਤ ਕੀ
ਤੂ ਐਂਨੀ ਖੂਬਸੀਰਤ ਹੈ
ਤੇਰੇ ਅੱਗੇ ਖੂਬਸੂਰਤ ਕੀ

ਜਗਦੀ ਏ ਅੱਖੀਆਂ ਨੂ ਤੇਰੀਆਂ ਜੇ ਸਖੀਆਂ ਨੂ
ਤੇਰੇ ਤੋਂ ਜੇ ਹੋਵੇ ਐਤਰਾਜ਼
ਮੇਰੀਆਂ ਜੇ ਨਜ਼ਰਾਂ ਤੋਂ ਦੇਖੇ ਕਦੇ ਆਪ ਨੂ ਤਾਂ
ਹੋਣਾ ਹਰ ਖਮੀ ਉੱਤੇ ਨਾਜ਼
ਜਗਦੀ ਏ ਅੱਖੀਆਂ ਨੂ ਤੇਰੀਆਂ ਜੇ ਸਖੀਆਂ ਨੂ
ਤੇਰੇ ਤੋਂ ਜੇ ਹੋਵੇ ਐਤਰਾਜ਼
ਮੇਰੀਆਂ ਜੇ ਨਜ਼ਰਾਂ ਤੋਂ ਦੇਖੇ ਕਦੇ ਆਪ ਨੂ ਤਾਂ
ਹੋਣਾ ਹਰ ਖਮੀ ਉੱਤੇ ਨਾਜ਼
ਤੇਰੇ ਤੋਂ ਦਿਲ ਚੜ੍ਹਦਾ ਟਲਦਾ
ਹੋਰ ਯੋਗੀ ਲਾਵੇ ਆਦਤ ਕੀ
ਜੇ ਸੋਣਾ ਦਿਲ ਐਂਨਾ ਹੋਵੇ
ਤੇ ਸ਼ੀਸ਼ੇ ਦੀ ਜ਼ਰੂਰਤ ਕੀ
ਤੂ ਐਂਨੀ ਖੂਬਸੀਰਤ ਹੈ
ਤੇਰੇ ਅੱਗੇ ਖੂਬਸੂਰਤ ਕੀ

ਜਦੋਂ ਮੁਸ੍ਕਾਕੇ ਮੇਰੇ ਕੋਲੋਂ ਲੰਗਦੀ
ਨਜ਼ਰਾ ਨੂ ਆਪਣੀ ਝੁਕਾਈ ਰਖਦੀ
ਜਿੰਨਾਂ ਸੋਹਣਾ ਮੁੱਖੜਾ ਦਿਖਾਵੇ ਜਗ ਨੂ
ਉੰਨਾ ਸੋਹਣਾ ਦਿਲ ਤੂ ਲੁਕਾਯੀ ਰਖਦੀ
ਮੁਖ ਤੇ ਜਚੇ ਮਾਸੂਮੀਅਤ ਤੇਰੇ
ਕੋਈ ਮਿਸਾਲ ਨਾ ਭੋਲੇਪਨ ਦੀ
ਚੜੀ ਜਵਾਨੀ ਵਿਚ ਅੱਜ ਭੀ ਦਿਸਦੀ ਹੈ
ਪ੍ਯਾਰੀ ਝਲਕ ਤੇਰੇ ਬਚਪਨ ਦੀ
ਸੂਰਤ ਭੀ ਹੈ ਦੁਨਿਯਾ ਮੇ ਔਰ ਭੀ ਕਮਾਲ ਕੀ
ਪਰ ਨਾ ਦੇਖੀ ਨਾ ਮੈਂ ਦੇਖੀ ਤੇਰੇ ਨਾਲ ਦੀ
ਕਦੇ ਤਾ ਪੁਛ ਮੇਰੇ ਦਿਲ ਤਾ ਤੂ ਹਾਲ ਨੀ
ਮੈਂ ਕਰਾ ਮੋਹੱਬਤ ਕੀ
ਜੇ ਸੋਣਾ ਦਿਲ ਐਂਨਾ ਹੋਵੇ
ਤੇ ਸ਼ੀਸ਼ੇ ਦੀ ਜ਼ਰੂਰਤ ਕੀ
ਤੂ ਐਂਨੀ ਖੂਬਸੀਰਤ ਹੈ
ਤੇਰੇ ਅੱਗੇ ਖੂਬਸੂਰਤ ਕੀ
ਜੇ ਸੋਣਾ ਦਿਲ ਐਂਨਾ ਹੋਵੇ
ਤੇ ਸ਼ੀਸ਼ੇ ਦੀ ਜ਼ਰੂਰਤ ਕੀ
ਤੂ ਐਂਨੀ ਖੂਬਸੀਰਤ ਹੈ
ਤੇਰੇ ਅੱਗੇ ਖੂਬਸੂਰਤ ਕੀ

WRITERS

Dhruv Yogi, Showkidd

PUBLISHERS

Lyrics © IPRS

Share icon and text

Share


See A Problem With Something?

Lyrics

Other