LyricFind Logo
LyricFind Logo
Profile image icon
Lyric cover art

Despair

Apple Music logo
Deezer logo
Spotify logo
Lyrics
ਸੋਚਾਂ ਮੈਂ ਉੱਠ ਤੜਕੇ
ਮੱਥੇ ਤੇ ਹੱਥ ਧਰ ਕੇ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ (ਕੀ ਹੋਇਆ ਐ ਮੈਨੂੰ)
ਸੋਚਾਂ ਮੈਂ ਉੱਠ ਤੜਕੇ
ਮੱਥੇ ਤੇ ਹੱਥ ਧਰ ਕੇ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਏ ਕੱਚੀਆਂ ਨੇ ਨੀਂਦਾਂ
ਨਾ ਹੋਣ ਤੇਰੀ ਦੀਦਾਂ
ਤੂੰ ਮਿਲਜੇ ਮੈਨੂੰ
ਤੂੰ ਮਿਲਜੇ ਮੈਨੂੰ
ਤੂੰ ਮਿਲਜੇ ਮੈਨੂੰ
ਤੂੰ ਮਿਲਜੇ ਮੈਨੂੰ
ਕਾਗਜ਼ੀ ਬੇੜੀ ਸਿਮਦਾ ਐ ਪਾਣੀ
ਹੌਕਿਆਂ ਦੀ ਕਲਮ ਕਹਾਣੀ
ਨਾ ਪੁੱਗਦੇ ਨੇ
ਟੁੱਟਦੇ ਨੇ ਖ਼ਵਾਬ ਮੇਰੇ
ਸਾਡੀ ਹੰਭਿਆਂ ਦੀ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਅੱਖਰਾਂ ਚ ਨਾਮ ਤੇਰਾ ਐ
ਅੱਖੀਆਂ ਚ ਯਾਦ ਤੇਰੀ ਐ
ਬੈਰੀ ਤੇ ਹੰਝੂ ਮੇਰੇ
ਪੰਨਿਆਂ ਤੇ ਬਾਤ ਤੇਰੀ ਐ
ਤੂੰ ਚੋਂਦੀ ਪੰਨੇ ਫੋਲਾ
ਦਿਲ ਦਿਆਂ ਤੇਰੇ ਨਾ ਖੋਲਾ
ਅੱਖੀਆਂ ਚ ਲਹੂ ਐ ਵਗਦਾ
ਹੰਝੂ ਮੈਂ ਕਿੱਥੇ ਡੋਲਾ
ਉਲਝੀਆਂ ਹੋਈਆਂ ਸਦਰਾਂ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਕੀ ਦੱਸਾਂ ਤੈਨੂੰ
ਸੋਚਾਂ ਮੈਂ ਉੱਠ ਤੜਕੇ
ਮੱਥੇ ਤੇ ਹੱਥ ਧਰ ਕੇ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ
ਕੀ ਹੋਇਆ ਐ ਮੈਨੂੰ

It's Bilkh

WRITERS

Inder Bilga

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other