ਤੇਰਿਆਂ ਖਾਬਾਂ ਨੂੰ ਮੈਂ ਰੀਝਾਂ ਨਾਲ ਪੁਗਾਵਾ
ਤੇਰੇ ਪਿਆਰ ਦੀ ਨਿਸ਼ਾਨੀ ਨੀ ਮੈਂ ਹਿੱਕ ਨਾਲ ਲਾਵਾਂ
ਤੇਰੀਆਂ ਯਾਦਾਂ ਵਿੱਚ ਮੈਂ ਡੁੱਬਦਾ ਹੀ ਜਾਵਾਂ
ਸਿਰ ਘੁਮਾਕੇ ਰੱਖਿਆ ਤੂੰ ਕੁੜੇ ਮੇਰਾ
ਘੇਰਾ ਪਾਵੇ ਤੇਰੇ ਹੁਸਨਾਂ ਦਾ ਡੇਰਾ
ਦੇਖ ਦੇਖ ਜੇਹੜਾ ਮੰਨ ਭਰਦਾ ਨੀ ਮੇਰਾ
ਅਜਾ ਬੈਠ ਮੇਰੇ ਨਾਲ ਅੱਸੀ ਖੋ ਜੀਏ ਪਹਾੜਾਂ ਵਿੱਚ
ਘੁੰਮ ਘੁੰਮ ਦੁਨੀਆ ਨੀ ਖੋ ਜਾਈਏ ਬਹਾਰਾਂ ਵਿੱਚ
ਅੱਸੀ ਬਣ ਚਲੇ ਸੱਚ ਦੁਨੀਆ ਦੀ ਅਫਵਾਵਾਂ ਵਿਚ
ਖੜੂ ਗਾ ਜਹਾਨ ਸਾਡੇ ਦੀ ਗਵਾਹਾਂ ਵਿਚ
ਖੜੂ ਗਾ ਜਹਾਨ ਸਾਡੇ ਦੀ ਗਵਾਹਾਂ ਵਿਚ
ਹੁਣ ਤੂਹੀ ਏ ਰਕਾਨੇ ਮੇਰੀ ਦਿਲ ਦੀ ਰਾਣੀ
ਹਰ ਇਕ ਨੂੰ ਨਾ ਤਕਣ ਮੈਨੂੰ ਏਹੋ ਜਾ ਨਾ ਜਾਣੀ
ਤੇਰੇ ਪਿੱਛੇ ਮੈਂ ਛਡਿਆ ਨੇ ਹੋਰ ਬਹੁਤ ਸੋਹਣੀਆਂ
ਅੱਖਾਂ ਤੇਰੀਆਂ ਨੇ ਕੀਤਾ ਐਸਾ ਜਾਦੂ
ਚੱਲ ਸਿਖਾਈਏ ਦੁਨੀਆ ਨੂੰ ਵੱਲ ਪਿਆਰ ਦਾ
ਜੇ ਹੱਥ ਵੀ ਹੱਥ ਪਾਕੇ ਤੁੱਰੇ ਮੇਰੇ ਨਾਲ
ਕਾਲਾ ਸੂਟ ਪਾਵੇ ਲੱਗੇ ਦਿਲ ਮੰਗਦੀ
ਚੋਰੀ ਚੋਰੀ ਦੇਖੇ ਸਾਨੂੰ ਦੂਰੋਂ ਖੜੀ ਸੰਗਦੀ
ਚੋਰੀ ਚੋਰੀ ਦੇਖੇ ਸਾਨੂੰ ਦੂਰੋਂ ਖੜੀ ਸੰਗਦੀ
ਦੇਖੀ ਤੈਨੂੰ ਹੀ ਪਵਾਊਂ ਰਾਣੀਹਾਰ
ਗੱਲਾਂ ਤੇਰੇ ਨਾਲ ਕਰਾਂਗੇ ਸਾਰੀ ਰਾਤ ਨੀ
WRITERS
Jaskaran Bola, Manmeet Saini, Param Randhawa, Parwinder Singh