ਹਾਂ ਕਦੇ ਗਿਨੀ ਤੇ ਕਦੇ ਹੁੰਦੇ ਥਾਰ 'ਚ
ਕਦੇ stage ਤੇ ਕਦੇ ਹੁੰਦੇ bar 'ਚ
ਕਦੇ jet ਕਦੇ business class ਬਿੱਲੋ
ਹੱਥ rollie ਤੇ ਪੈਰਾਂ ਵਿੱਚ Yeezy ਆ
ਬੈਠਾ ਬੱਲਿਆ ਦੇ ਨਾਲ ਉੱਦਾਂ busy ਆ
ਕਿੱਥੇ ਕਿਉਂ ਤੇ ਕੀ ਮੈਂ ਵਾ ਕਰਦਾ ਪਿਆ
ਤੈਨੂੰ ਦੱਸਣਾ ਨੀ ਕੰਮ ਥੋੜਾ ਨਿਜੀ ਆ
ਮਹਿੰਗੀ ਗੱਡੀਆਂ 'ਚ ਕਰਦੇ ਆਂ chill ਬਿੱਲੋ
ਮਹਿਲ India ਤੇ ਇੱਕ ਹੈਗਾ hill ਬਿੱਲੋ
Red cup ਜੋ henny ਨਾਲ fill ਬਿੱਲੋ
ਗੱਲ ਇਹ life ਮਿੱਤਰਾਂ ਦੀ thrill ਬਿੱਲੋ
ਮਹਿੰਗੀ ਗੱਡੀਆਂ 'ਚ ਕਰਦੇ ਆਂ chill ਬਿੱਲੋ
ਮਹਿਲ India ਤੇ ਇੱਕ ਹੈਗਾ hill ਬਿੱਲੋ
Red cup ਜੋ hennessy ਨਾਲ fill ਬਿੱਲੋ
ਗੱਲ ਇਹ life ਮਿੱਤਰਾਂ ਦੀ thrill ਬਿੱਲੋ
Red cup ਨੇ ਜੋ henny ਨਾਲ fill ਕੀਤੇ
ਯਾਰੀਆਂ ਪੁਗਾਈਆਂ ਯਾਰਾਂ ਨੇ ਦਿਲ ਜਿੱਤੇ
ਜਿੱਥੇ ਪਾਏ ਵੈਰ ਵੀਰੇ ਉੱਥੇ kill ਕੀਤੇ
ਕੋਈ ਸ਼ੱਕ ਤੈਨੂੰ ਪੁੱਤ ਆ ਜਾ ਮਿਲ ਕਿਤੇ
Upsurging to sky ਕੋਈ ਤੋੜ ਨਹੀਂ
ਸਾਡੇ ਤੋੜੇ ਹੋਏ ਹੱਡਾਂ ਦਾ ਕੋਈ ਜੋੜ ਨਹੀਂ
ਜਿੱਥੇ ਜੋੜ ਲਏ ਯਾਰਾਨੇ ਮੂੰਹ ਮੋੜ ਨਹੀਂ
ਥਾਂ-ਥਾਂ ਮੂੰਹ ਮਾਰੀਏ ਕੋਈ ਭੋਰ ਨਹੀਂ
ਗੁੜਤੀ ਦਲੇਰੀ ਵਾਲੀ ਮਿਲ pill ਬਿੱਲੋ
ਪਾਉਣੀ ਥੱਕ ਜਦ ਤੱਕ ਯਾਰ till ਬਿੱਲੋ
ਕਾਰਾ change ਵਿੱਚ ਯਾਰ ਉਹੀ still ਬਿੱਲੋ
ਜਿਨ੍ਹਾਂ ਨਾਲ ਤਾਜ ਬੈਠਾ up hill ਬਿੱਲੋ
ਮਹਿੰਗੀ ਗੱਡੀਆਂ 'ਚ ਕਰਦੇ ਆਂ chill ਬਿੱਲੋ
ਮਹਿਲ India ਤੇ ਇੱਕ ਹੈਗਾ hill ਬਿੱਲੋ
ਕਿੰਝ ਵੈਰ ਪੁਗਾਉਂਦੇ ਕਿੰਝ ਯਾਰੀਆਂ
ਪੁੱਛ ਉਹਨਾਂ ਨੂੰ ਜੋ ਆ ਗਏ ਸਾਨੂੰ ਮਿਲ ਬਿੱਲੋ
ਮਹਿੰਗੀ ਗੱਡੀਆਂ 'ਚ ਕਰਦੇ ਆਂ chill ਬਿੱਲੋ
ਮਹਿਲ India ਤੇ ਇੱਕ ਹੈਗਾ hill ਬਿੱਲੋ
Red cup ਨੇ ਜੋ hennessy ਨਾਲ fill ਬਿੱਲੋ
ਗੱਲ ਇਹ life ਮਿੱਤਰਾਂ ਦੀ thrill ਬਿੱਲੋ
ਐਤਕੀਂ ਮੇਰੇ winter Kuwait 'ਚ
Ticket'ਆਂ ਜੋ ਖਰੀਦੀਆਂ ਮੈਂ stack 'ਚ
Limited ਕੁਝ ਖਾਸ ਮੇਰੇ ਨਾਲ ਦੇ
ਤੇ ਇੱਕ ਮੇਰੇ ਨਾਲ ਦੀ ਜੋ white black 'ਚ
ਓ ਨੇ ਨਾਲ ਜੋ ਨੀ ਕਰਦੇ ਆਂ ਸਾੜਾ ਮੈਥੋਂ
ਸਾਂਭ ਲੈਂਦੇ ਜੇ ਕੋਈ ਪੈ ਗਿਆ ਪਵਾੜਾ ਮੈਥੋਂ
ਓ ਨੇ ਖੱਚ ਜਿਹੜੇ ਬੋਲਦੇ too much
ਨਹੀਓ ਟੁੱਟਣਾ ਤੂੰ ਜ਼ੋਰ ਲਾ ਲੈ ਅੰਬਰਾਂ ਦਾ ਤਾਰਾ ਤੈਥੋਂ
ਮਹਿੰਗੀ ਗੱਡੀਆਂ 'ਚ ਕਰਦੇ ਆਂ chill ਬਿੱਲੋ
ਮਹਿਲ India ਤੇ ਇੱਕ ਹੈਗਾ hill ਬਿੱਲੋ
Red cup ਜੋ hennessy ਨਾਲ fill ਬਿੱਲੋ
ਗੱਲ ਇਹ life ਮਿੱਤਰਾਂ ਦੀ thrill ਬਿੱਲੋ
ਮਹਿੰਗੀ ਗੱਡੀਆਂ 'ਚ ਕਰਦੇ ਆਂ chill ਬਿੱਲੋ
ਮਹਿਲ India ਤੇ ਇੱਕ ਹੈਗਾ hill ਬਿੱਲੋ
Red cup ਜੋ hennessy ਨਾਲ fill ਬਿੱਲੋ
ਗੱਲ ਇਹ life ਮਿੱਤਰਾਂ ਦੀ thrill ਬਿੱਲੋ