LyricFind Logo
LyricFind Logo
Profile image icon
Lyric cover art

Maaf Ni Kite Jane

Apple Music logo
Deezer logo
Spotify logo
Lyrics
Mofusion

ਨੀ ਆਜਾ ਅੱਜ ਸੁਣਾਵਾਂ ਮੇਰੇ ਦਿਲ ਦੀਆਂ ਸਦਰਾਂ ਨੂੰ
ਜਿੰਨਾ ਦਾ ਮੈ ਕੀਤਾ ਓਹੀ ਪੱਟ ਦੇ ਕਬਰਾਂ ਨੂੰ
ਘੁੱਟ ਸਬਰਾਂ ਦੇ ਬਹੁਤ ਭਰੇ
ਘੁੱਟ ਸਬਰਾਂ ਦੇ ਬਹੁਤ ਭਰੇ ਹੁਣ ਹੋਰ ਨੀ ਪੀਤੇ ਜਾਣੇ
ਕੁਛ ਬਹੁਤੇ ਦਿਲ ਦੇ ਨੇੜੇ ਨੇ ਕੁਛ ਮਾਫ ਨੀ ਕੀਤੇ ਜਾਣੇ
ਕੁਛ ਬਹੁਤੇ ਦਿਲ ਦੇ ਨੇੜੇ ਨੇ ਕੁਛ ਮਾਫ ਨੀ ਕੀਤੇ ਜਾਣੇ
ਨਵੀ ਨਵੀ ਸੀ ਚੜੀ ਜਵਾਨੀ ਨਾਰ ਨਾਲ ਦਿਲ ਲਾਇਆ
ਸੁੱਧ ਬੁੱਧ ਦੀ ਕੋਈ ਹੋਸ਼ ਨ ਮੈਨੂੰ ਹੱਦੋ ਵੱਧ ਕੇ ਚਾਯਾ
ਲੋੜ ਪੈਣ ਤੇ ਰੰਗ ਵਟਾ ਗਏ ਸੱਜਣ ਸੀ ਜੋ ਸਾਹਾਂ ਦੇ
ਬਹੁਤ ਕਰੇ ਨੇ ਪੁੰਨ
ਬਹੁਤ ਕਰੇ ਨੇ ਪੁੰਨ ਹੁਣ ਮੈਥੋਂ ਜਾਪੁ ਨੀ ਕੀਤੇ ਜਾਣੇ
ਕੁਛ ਬਹੁਤੇ ਦਿਲ ਦੇ ਨੇੜੇ ਨੇ ਕੁਛ ਮਾਫ ਨੀ ਕੀਤੇ ਜਾਣੇ
ਕੁਛ ਬਹੁਤੇ ਦਿਲ ਦੇ ਨੇੜੇ ਨੇ ਕੁਛ ਮਾਫ ਨੀ ਕੀਤੇ ਜਾਣੇ

ਕਈ ਯਾਰ ਸੀ ਦਿਲ ਦੇ ਨੇੜੇ ਜਿਹੇ
ਕੁਛ ਦੂਰੋਂ ਫਤਿਹ ਬੁਲਾਂ ਜਾਂਦੇ
ਤੇਰੇ ਸੱਜਣ ਅੰਦਰ ਵੜ ਜਾਂਦੇ
ਉਹ ਅੰਦਰੋਂ ਅੰਦਰ ਖਾ ਜਾਂਦੇ
ਕਿੰਨਾ ਚਿਰ ਬਣੇ ਸਹਾਰਾ ਸੀ
ਓਹਨਾ ਚਿਰ ਦਾ ਵੀ ਪਿਆਰਾ ਸੀ
ਹੁਣ ਮੂੰਹ ਤੇ ਕੌੜਾ ਜਵਾਬ ਦੀਪੇਯਾ
ਹੁਣ ਮੂੰਹ ਤੇ ਕੌੜਾ ਜਵਾਬ ਦੀਪੇਯਾ
ਵੱਟ ਨੀ ਸੀਤੇ ਜਾਣੇ
ਕੁਛ ਬਹੁਤੇ ਦਿਲ ਦੇ ਨੇੜੇ ਨੇ ਕੁਛ ਮਾਫ ਨੀ ਕੀਤੇ ਜਾਣੇ
ਕੁਛ ਬਹੁਤੇ ਦਿਲ ਦੇ ਨੇੜੇ ਨੇ ਕੁਛ ਮਾਫ ਨੀ ਕੀਤੇ ਜਾਣੇ

WRITERS

DEEPA, MOFUSION, TABBI BRAR

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other