ਆਸ਼ਿਕ ਹੋਏ ਨੇ ਤੇਰੇ ਪਿੱਛੇ ਸਾਰੇ
ਫਿਰਦੇ ਆ ਤੇਰੀ ਨਜ਼ਰਾਂ ਦੇ ਮਾਰੇ
ਜਿਹੜੇ ਦਿਨ ਤੂੰ ਨਹੀਂ ਦਿਸਦੀ ਏਹਨਾ ਨੂੰ
ਸਾਲੇ ਗਿਣ ਦੇ ਆ ਦਿਨ ਓ ਰੋਜ਼ ਸਾਰੇ
ਆਸ਼ਿਕ ਹੋਏ ਨੇ ਤੇਰੇ ਪਿੱਛੇ ਸਾਰੇ
ਫਿਰਦੇ ਆ ਤੇਰੀ ਨਜ਼ਰਾਂ ਦੇ ਮਾਰੇ
ਨਾਮ ਲੈ ਦਈ ਮੇਰਾ ਇਕ ਵਾਰੀ ਨਹੀਂ ਤੂੰ
ਕਰ ਵੀ ਨਹੀਂ ਸਕਦੇ ਕੁਝ ਵਿਚਾਰੇ
Mesmerized, can't deny ਤੇਰੀ ਨਰਮੀ ਦਾ ਅੰਦਾਜ਼ ਜੋ
ਦਿਲ ਨੂੰ ਭਾਏ I can't lie ਤੂੰ ਸ਼ਿਫਾ ਏ ਦਿਲ ਬੀਮਾਰ ਹੈ
ਤੇਰੇ ਸਿਵਾ ਸਮਝ ਹੀ ਨਾ ਆਏ ਇਕ ਬਾਰੀ ਮੁਝਕੋ ਅਜ਼ਮਾ
ਚਸ਼ਮ-ਏ-ਕਾਤਿਲ ਦਿਲ ਜਲਾਏ, I'mma take you far and far away
ਸੁਕੂਨ ਦੀ ਰਾਹੀਂ ਧੂੰਡੇਂ ਹੰ ਮੇਰੀ ਜਾਨ
I just wanna take you away
I just wanna take you away (ਹਾਏ)
PUBLISHERS
Lyrics © TUNECORE INC, TuneCore Inc., IPRS, O/B/O DistroKid