ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ ਡਰ ਲੱਗਦਾ ਸੀ
ਗੱਲਾਂ ਦੇ ਨਾਲ ਨੀ ਤੂੰ ਜਿੰਦ ਰੋਲ ਦੇਣੀ ਮੇਰੀ
ਗੱਲਾਂ ਦੇ ਨਾਲ ਨੀ ਤੂੰ ਜਿੰਦ ਰੋਲ ਦੇਣੀ ਮੇਰੀ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ
ਗੱਲਾਂ ਤੇ ਤੂੰ ਵੀ ਵੱਡੀ ਕਰਦਾ ਸੀ, ਭੁੱਲ ਗਿਆ ਕਿਉਂ?
ਦਿਲ ਵਿੱਚ ਦਿੱਤਾ ਤੈਨੂੰ ਕੱਡ ਕੇ ਤੇ ਜਾਨ ਵੀ ਲੈ ਲੇ ਤੂੰ
ਦੁਨੀਆਂ ਦੀ ਨਜ਼ਰਾਂ 'ਚ ਪਿਆਰ ਸਾਡਾ ਰੁਲ ਗਿਆ ਕਿਉਂ?
ਜਾ ਕੇ ਤੂੰ ਲੱਬ ਲੈ ਵੇ ਮੇਰੇ ਜਿਹਾ ਲੱਬਣਾ ਨਈ ਹੋਰ
ਯਾਰ ਬਣਾ ਕੇ, ਪਹਿਲਾਂ ਤੂੰ ਹੰਸਾ ਕੇ
ਦਿਲ 'ਚ ਲੁਕਾ ਕੇ ਕੋਲ ਬੈਠਾ ਕੇ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ ਡਰ ਲੱਗਦਾ ਸੀ
ਗੱਲਾਂ ਦੇ ਨਾਲ ਨੀ ਤੂੰ ਜਿੰਦ ਰੋਲ ਦੇਣੀ ਮੇਰੀ
ਗੱਲਾਂ ਦੇ ਨਾਲ ਨੀ ਤੂੰ ਜਿੰਦ ਰੋਲ ਦੇਣੀ ਮੇਰੀ
ਸੁਣ ਲੇ ਗੱਲ ਤੂੰ ਪਰਦੇ ਦੀ, ਗੱਲ ਸੁਣ ਲੇ ਮੇਰੀ
ਮੈਂ ਹੱਥ ਜੋੜਾਂ ਤੂੰ ਸੁਣਦੀ ਨਹੀਂ, ਗੱਲ ਸੁਣ ਲੇ ਮੇਰੀ
ਕਿਉਂ ਮੰਨਦੀ ਨਹੀਂ ਜੋ ਦਿਲ ਕਹਿੰਦਾ? ਗੱਲ ਸੁਣ ਲੇ ਮੇਰੀ
ਪਤਾ ਲੱਗਣਾ ਨਹੀਂ ਕਿੱਥੋਂ ਆਈ, ਜਦ ਆਈ ਨਿਹਰੀ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਏ ਜਿਹਦਾ ਡਰ ਲੱਗਦਾ ਸੀ