LyricFind Logo
LyricFind Logo
Profile image icon
Lyric cover art

Focus

Apple Music logo
Deezer logo
Spotify logo
Lyrics
ਹੋ ਹੋ ਹੋ ਹੋ

ਆਪ ਕੁਛ ਕਰਨਾ ਨੀ
ਤੇ ਦੂਜਿਆਂ ਨੂੰ ਵੇਖ ਐਵੇਂ ਰਹਿੰਦੇ ਸੜਦੇ
ਤੇ ਜਦ ਕੋਈ ਅੱਗੇ ਜਾਵੇ
ਪਹਿਲਾਂ ਸੀ ਸੜਦੇ ਤੇ ਫੇਰ ਪੈਰ ਫੜਦੇ
ਆਪ ਕੁਛ ਕਰਨਾ ਨੀ
ਤੇ ਦੂਜਿਆਂ ਨੂੰ ਵੇਖ ਐਵੇਂ ਰਹਿੰਦੇ ਸੜਦੇ
ਤੇ ਜਦ ਕੋਈ ਅੱਗੇ ਜਾਵੇ
ਪਹਿਲਾਂ ਸੀ ਸੜਦੇ ਤੇ ਫੇਰ ਪੈਰ ਫੜਦੇ
ਸਾਨੂੰ ਵੀ ਦੱਸ ਕਿੱਦਾਂ ਕੀਤਾ
ਅਸੀਂ ਵੀ ਅੱਗੇ ਆਉਣਾ ਮਿਨਤਾ ਨੇ ਕਰਦੇ
ਮੈਂ ਤਾਂ ਦੱਸ ਤੈਨੂੰ ਦਵਾਂ
ਵੇ ਤੂੰ ਫੇਰ ਵੀ ਨਹੀਂ ਆਉਣਾ ਅੰਦਰੋਂ ਜੋ ਡਰਦੇ
ਆਪ ਕੁਛ ਕਰਨਾ ਨੀ
ਤੇ ਦੂਜਿਆਂ ਨੂੰ ਵੇਖ ਐਵੇਂ ਰਹਿੰਦੇ ਸੜਦੇ
ਕੀ ਸੋਚਣਗੇ ਸਾਰੇ ਲੋਕੀ
ਏਹੀ ਦਿਮਾਗ ਵਿੱਚ ਲੈ ਕੇ ਜਾਂਦੇ ਮਰ ਐ

They say I changed yeah I know
I lost some friends down this road
Wish you best but don't want you to glow
Their true colors are starting to show
The ones who share this path know what I mean
The ones you taught were close become your enemies
How I can I sleep if I ain't living my dream
It was never for the fame or the cream
I'm just trying to be me

ਹਮੱਮ ਹਮੱਮ ਹਮੱਮ

ਲੋਕਾਂ ਦੀਆਂ ਗੱਲਾਂ ਗੱਲਾਂ 'ਚ ਨਾ ਤੂੰ ਆ ਵੇ
ਲੋਕਾਂ ਦੀਆਂ ਗੱਲਾਂ ਗੱਲਾਂ 'ਚ ਨਾ ਤੂੰ ਆ ਵੇ
ਐਨਾਂ ਦੀਆਂ ਗੱਲਾਂ ਦੀ ਨਾ ਕਰ ਪਰਵਾਹ ਵੇ
ਐਨਾਂ ਦੀਆਂ ਗੱਲਾਂ ਦੀ ਨਾ ਕਰ ਪਰਵਾਹ ਵੇ
ਲੋਕਾਂ ਦੀਆਂ ਗੱਲਾਂ ਗੱਲਾਂ 'ਚ ਨਾ ਤੂੰ ਆ ਵੇ
ਐਦਾਂ ਨੀ ਲੱਭਣਾ ਐ ਤੈਨੂੰ ਤੇਰਾ ਰਾਹ ਵੇ
ਇੱਕ ਵਾਰੀ ਦਿਲ ਦੀ ਤਾਂ ਤੂੰ ਸੁਣ ਲਾ ਵੇ
ਜਿੱਥੇ ਤੇਰਾ ਦਿਲ ਜਾਂਦਾ ਤੂੰ ਪਿੱਛੇ ਜਾ ਵੇ

WRITERS

TALWINDER SINGH

PUBLISHERS

Lyrics © TuneCore Inc., IPRS

Share icon and text

Share


See A Problem With Something?

Lyrics

Other