LyricFind Logo
LyricFind Logo
Profile image icon
Lyric cover art

Haseen Acoustic

Apple Music logo
Deezer logo
Spotify logo
Lyrics
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ ਹਸੀਨ ਏ
ਤੇਰੇ ਇਸ਼ਕ ਦਾ ਜਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇ-ਮਤਲਬੀ ਜ਼ਿੰਦਗੀ
ਜਦੋ ਦੀ ਤੇਰੇ ਨਾਮ ਹਸੀਨ ਏ

ਤੇਰੇ ਇਸ਼ਕ ਦਾ ਜਾਮ ਲਿਖਤਾਂ ਤੇਰੇ ਨਾਮ
ਕਿਵੇਂ ਅੱਗੇ ਨਾਲੋਂ ਫੁੱਲਾਂ ਵੱਧ ਦਿਖਣੇ ਲੱਗੇ ਨੇ
ਕਿਵੇਂ ਸੋਹਣੀ ਹੋਣਾ ਸੁਕਣੇ ਵੀ ਸਿੱਖਣੇ ਲੱਗੇ ਨੇ
ਪਹਿਲਾਂ ਬਾਰੇ ਲਿਖਦੇ ਸੀ ਗੱਲਾਂ ਜੋ ਹੁਣ ਗਾਣੇ
ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ

ਤੂੰ ਹਸੀਨ ਤੇਰਾ ਨਾਮ ਹਸੀਨ ਹੈ
ਤੇਰੇ ਇਸ਼ਕ ਦਾ ਜਾਮ ਹਸੀਨ ਹੈ
ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ
ਤੇਰੇ ਇਸ਼ਕ ਦਾ ਜਾਮ ਹਸੀਨ ਹੈ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ
ਲਿਖਤਾਂ ਤੇਰੇ ਨਾਮ

ਆ ਆ ਆ ਆ

ਕਿਵੇਂ ਨਾ ਹੁੰਦਾ ਪਿਆਰ ਤੇਰੇ ਨਾਲ ਨਹੀਂ
ਜੀ ਮੈਂ ਵੇਖ ਲਿਆ ਹੱਸਦੀ ਨੂੰ ਇਕ ਵਾਰੀ
ਜਵਾਂ ਮਿਲੇ ਤਾਂ ਓਵੀ ਤੇਰਾ ਕਰਦਾ
ਤੇਰੇ ਨਾਮ ਤਿੰਨ ਚਾਰ ਨੂੰ

ਜੋ ਦੇਵੇ ਪੈਗਾਮ ਹਸੀਨ ਹੈ
ਖਾਸ ਹੋਵੇ ਆਂ ਆਮ ਹਸੀਨ ਹੈ
ਤੇਰੇ ਨਾਲ ਜੋ ਪਲ ਲੰਘੇ ਉਹ ਪਲ ਦਾ ਅੰਜਾਮ ਹਸੀਨ ਹੈ
ਤੇਰੇ ਇਸ਼ਕ ਦਾ ਜਾਮ ਹਸੀਨ ਹੈ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ

ਜਾਂ ਮੇਰੀ ਜਾਨ
ਲਿਖਤਾਂ ਤੇਰੇ ਨਾਮ
ਲਿਖਤਾਂ ਤੇਰੇ ਨਾਮ
ਲਿਖਤਾਂ ਤੇਰੇ ਨਾਮ
ਜਾਂ ਮੇਰੀ ਜਾਨ
ਲਿਖਤਾਂ ਤੇਰੇ ਨਾਮ

WRITERS

Talwinder Singh

PUBLISHERS

Lyrics © Dark Lab Records Publishing Limited

Share icon and text

Share


See A Problem With Something?

Lyrics

Other