LyricFind Logo
LyricFind Logo
Profile image icon
Lyric cover art

Jaam

Apple Music logo
Deezer logo
Spotify logo
Lyrics
ਜੇ ਰਹਿਣਾ ਨੀ ਕੋਲ ਤੂੰ
ਕਹਾ ਦਿਆਂ ਤੂੰ ਆਂ ਮੁੰਡਾ ਸੱਜਣਾ ਚ ਰਹਿਣਾ ਨੀ

ਦਿਲ ਕਰਾ ਮੈਂ ਸਭ ਲਿਖਦੁ
ਲਿਖਦੂ ਤੇਰੇ ਨਾਮ ਮੈਂ
ਔਰ ਕਿਸੀ ਨਾ ਨਹੀਓ ਬਣਦੀ
ਰਹਿਣਾ ਚਾਉਂਦਾ ਏ ਨਾਲ ਏ
ਦਿਲ ਕਰਾ ਮੈਂ ਸਭ ਲਿਖਦੁ
ਲਿਖਦੂ ਤੇਰੇ ਨਾਮ ਮੈਂ
ਦੇਖ ਸਾ ਮੇਰੇ ਸੁੱਕ ਗਏ
ਪੀਲੂ ਨੈਣਾ ਦੇ ਜਾਮ ਮੈਂ
ਨੀ ਮੈਂ ਅੱਕ ਗਈ ਨੀ ਮੈਂ ਥੱਕ ਗਈ
ਤੇਰੀ ਯਾਦਾਂ ਵਿਚ ਸਾਹ ਲੱਭ ਰਹੀ
ਨੀ ਮੈਂ ਅੱਕ ਗਈ ਨੀ ਮੈਂ ਥੱਕ ਗਈ
ਤੇਰੇ ਲਾਰੇ ਯਾ ਵਿਚ ਸੱਚ ਲੱਭ ਰਹੀ
ਮੈਨੂੰ ਕੋਈ ਥੋੜ ਨੀ
ਔਰ ਕਿਸੀ ਨੁੰ ਮੇਰੀ ਲੋੜ ਨੀ
ਤੂੰ ਹੀ ਤਾ ਦਿਲ ਦਾ ਚੋਰ ਨੀ
ਖਾਲੀ ਹੁਣ ਸੀਨਾ ਮਜਦਾ ਸ਼ੋਰ ਨੀ
ਇਕ ਵਾਰੀ ਤੋਂ ਹਾਂ ਕਰਦੇ ਹੋਜੂ ਤੇਰਾ ਗੁਲਾਮ ਮੈਂ
ਜੇ ਰਹਿਣਾ ਨੀ ਕੋਲ
ਹੋਰ ਕਿਸੀ ਨਾ ਨਹੀਓ ਬਣਦੀ
ਰਹਿਣਾ ਚਾਉਂਦਾ ਏ ਨਾਲ ਨੀ
ਦਿਲ ਕਰਾ ਮੈਂ ਸਭ ਲਿਖਦੁ
ਲਿਖਦੂ ਤੇਰੇ ਨਾਮ ਮੈਂ
ਜੇ ਕੀ ਸਾ ਮੇਰੇ ਸੁੱਕ ਗਏ
ਪੀਲੂ ਨੈਣਾ ਦੇ ਜਾਮ ਮੈਂ
ਜੇ ਰਹਿਣਾ ਨੀ ਕੋਲ ਤੂੰ ਕਾਹਦੀਆਂ ਏ ਦੁਹਾਵਾਂ ਜੀ ਸੱਜਣਾ
ਜੇ ਰਹਿਣਾ ਨੀ ਕੋਲ ਤੂੰ ਕਾਹਦੀਆਂ ਏ ਦੁਹਾਵਾਂ ਜੀ ਸੱਜਣਾ
ਜੇ ਰਹਿਣਾ ਨੀ ਕੋਲ ਤੂੰ

WRITERS

TMDA, Talwiinder

PUBLISHERS

Lyrics © IPRS

Share icon and text

Share


See A Problem With Something?

Lyrics

Other