ਕਿਉਂ ਇਦਾਂ ਭੱਜਦਾ ਫਿਰਾਂ ਮੈਂ ਤੇਰੇ ਵਾਸਤੇ
ਕਿਉਂ ਇਦਾਂ ਭੱਜਦਾ ਫਿਰਾਂ ਮੈਂ ਤੇਰੇ ਵਾਸਤੇ
ਆ ਕਦੇ ਸਾਹਮਣੇ ਤੂੰ ਦਿਲ ਦੀ ਮੈਂ ਗੱਲ ਕਹਾਂ
ਕਿਉਂ ਇਦਾਂ ਭੱਜਦਾ ਫਿਰਾਂ ਮੈਂ ਤੇਰੇ ਵਾਸਤੇ
ਤੂੰ ਇਦਾਂ ਵੱਜਦਾ ਫਿਰਾਂ ਮੈਂ ਕੰਧਾਂ ਵਿੱਚ ਜਾ ਕੇ
ਡਰ ਲੱਗਦਾ ਐ ਚੰਨ ਨੂੰ ਰਾਤੀ ਆਉਣ ਨੂੰ ਨੀ
ਜਦ ਵੀ ਮੈਂ ਗੇੜੀ ਲਾਵਾਂ ਬੂਹਾ ਤੇਰਾ ਬੰਦ ਹੁੰਦਾ
ਚਾਬੀ ਤੇਰੇ ਦਿਲ ਵਾਲੀ ਦੱਸ ਦੇ ਤੂੰ ਕਿੱਥੇ ਪਾਲੀ
ਕ੍ਯੂਂ ਇਦਾਂ ਵੱਜਦਾ ਫਿਰਾਂ ਮੈਂ ਕੰਧਾਂ ਵਿੱਚ ਜਾ ਕੇ
ਹੱਥਾਂ ਦੇ ਵਿੱਚ ਜਾਨ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਨ ਮੇਰੀ
ਹੱਥਾਂ ਦੇ ਵਿੱਚ ਜਾਨ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਨ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਨ ਮੇਰੀ
ਹੱਥਾਂ ਦੇ ਵਿੱਚ ਜਾਨ ਮੇਰੀ ਤੇਰੇ
ਹੱਥਾਂ ਦੇ ਵਿੱਚ ਜਾਨ ਮੇਰੀ ਤੇਰੇ ਹੱਥਾਂ ਦੇ ਵਿੱਚ ਜਾਨ ਮੇਰੀ
ਹੱਥਾਂ ਦੇ ਵਿੱਚ ਜਾਨ ਮੇਰੀ ਤੇਰੇ