ਜਿਹੜੇ ਤੇਰੀ ਰਾਹਾਂ ਵਿੱਚ ਰੁੱਲ ਗਏ
ਜਿਹੜੇ ਕਹਿੰਦੇ ਤੇਰਾ ਨਾਮ ਕਦੀ ਭੁੱਲ ਗਏ
ਬਿੱਲੇ ਬਿੱਲੇ ਨੈਣ ਕੁੜੇ ਤੇਰੀ ਜਾਨ ਜਾਨ ਸਾਡੀ ਕੱਢ ਦੇ
ਤੇਰੇ ਵਰਗੀ ਸੋਹਣੀ ਸਾਨੂੰ ਸਦੀਆਂ ਹੋਗੀ ਲੱਭਦੇ, yeah
ਬਿੱਲੇ ਬਿੱਲੇ ਨੈਣ ਕੁੜੇ ਤੇਰੀ ਜਾਨ ਜਾਨ ਸਾਡੀ ਕੱਢ ਦੇ
ਤੇਰੇ ਵਰਗੀ ਸੋਹਣੀ ਸਾਨੂੰ ਸਦੀਆਂ ਹੋਗੀ ਲੱਭਦੇ
ਹਾਂ ਚੈਨ ਤੇਰੇ ਤੇ ਰਹਿਣ ਮੇਰੇ
ਬੁੱਲਾਂ ਚ ਗੁਣਗੁਣ ਰਹਿਣ ਤੇਰੇ
ਕੱਲ ਰਾਤ ਅਸੀਂ ਤੈਨੂੰ ਤੱਕਦੇ ਰਹੇ
ਤੇਰੇ ਖ਼ਿਆਲਾਂ ਚੋ ਲੁਕਦੇ ਰਹੇ