ਤੇਰਾ ਸਾਥ ਦਿਲ ਮੰਗਦਾ, ਹੁਣ ਤੂੰ ਵੀ ਆਜਾ ਨਾਲ ਨੀ
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਏ
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਈਏ
ਤੂੰ ਮੇਰੇ ਨਾਲ ਆਜਾ, ਦਿਲ ਤੇਰਾ ਸਾਥ ਮੰਗੇ
ਤੂੰ ਹੋਵੇਂ ਮੈਂ ਹੋਵਾਂ, ਮੈਂ ਹੋਵਾਂ
ਤੇਰਾ ਸਾਥ ਦਿਲ ਮੰਗਦਾ, ਹੁਣ ਤੂੰ ਵੀ ਆਜਾ ਨਾਲ ਨੀ
ਤੇਰਾ ਸਾਥ ਦਿਲ ਮੰਗਦਾ, ਤੇਰੇ ਬਿਨਾਂ ਹੋਇਆ ਏਹਦਾ ਬੁਰਾ ਹਾਲ ਨੀ
ਤੇਰਾ ਸਾਥ ਦਿਲ ਮੰਗਦਾ, ਦਿਲ ਮੰਗਦਾ, ਦਿਲ
ਰਾਤੀਂ ਜਦ ਗਿਣਦਾ ਤਾਰੇ, ਸੋਚੇ ਦਿਲ ਤੇਰੇ ਬਾਰੇ
ਤੂੰ ਵੀ ਤਾਂ ਦਿਵਾਨੀ ਮੇਰੀ ਹੋਈ
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਈਏ
ਤੂੰ ਮੇਰੇ ਨਾਲ ਆਜਾ, ਦਿਲ ਤੇਰਾ ਸਾਥ ਮੰਗੇ
ਤੂੰ ਹੋਵੇਂ ਮੈਂ ਹੋਵਾਂ, ਮੈਂ ਹੋਵਾਂ
ਤੇਨੂੰ ਫਿਰੇ ਦਿਲ ਲੱਭਦਾ, ਤੇਰੀ ਯਾਦ ਆ ਕੇ ਰਹਿ ਜਾਂਦੀ
ਨੀ, ਤੇਨੂੰ ਫਿਰੇ ਦਿਲ ਲੱਭਦਾ, ਯਾਦ ਆ ਕੇ ਦਿਲ ਵਿੱਚ ਰਹਿ ਜਾਂਦੀ
ਨੀ, ਤੇਨੂੰ ਫਿਰੇ ਦਿਲ ਲੱਭਦਾ, ਦਿਲ ਲੱਭਦਾ
ਤੂੰ ਹੋਵੇਂ ਮੈਂ ਹੋਵਾਂ, ਮੈਂ ਹੋਵਾਂ
ਤੇਰਾ ਸਾਥ ਦਿਲ ਮੰਗਦਾ, ਹੁਣ ਤੂੰ ਵੀ ਆਜਾ ਨਾਲ ਨੀ
ਤੇਰਾ ਸਾਥ ਦਿਲ ਮੰਗਦਾ, ਤੇਰੇ ਬਿਨਾਂ ਹੋਇਆ ਏਹਦਾ ਬੁਰਾ ਹਾਲ ਨੀ
ਤੇਰਾ ਸਾਥ ਦਿਲ ਮੰਗਦਾ, ਦਿਲ ਮੰਗਦਾ
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਏ
ਤੂੰ ਮੇਰੇ ਨਾਲ ਆਜਾ, ਦਿਲ ਤੇਰਾ ਸਾਥ ਮਾਂਗੇ