ਚੜਦੀ ਜਵਾਨੀ ਚੰਦਰੀ ਅੱਖ ਰੱਖ ਦੀ ਆ ਮੇਰੇ ਤੇ
ਚੜਦੀ ਜਵਾਨੀ ਚੰਦਰੀ ਅੱਖ ਰੱਖ ਦੀ ਆ ਮੇਰੇ ਤੇ
ਝਾਂਜਰਾਂ ਦਾ ਸ਼ੋਰ ਸੁਣ ਮੱਚ ਗਯੀ ਦੁਹਾਈ
ਮੇਰੀ ਆਖਿਆ ਦਾ ਨੂਰ ਪਹਿਲੇ ਤੋੜ ਦਾ
ਝਾਂਜਰਾਂ ਦਾ ਸ਼ੋਰ ਸੁਣ ਮੱਚ ਗਯੀ ਦੁਹਾਈ
ਮੇਰੀ ਆਖਿਆ ਦਾ ਨੂਰ ਪਹਿਲੇ ਤੋੜ ਦਾ
ਵੇ ਮੈ ਨਿਤਰੀ ਸ਼ਰਾਬ ਤਾਈਓਂ ਹੋ ਗਯਾ ਦਿਵਾਨਾ
ਮੇਰੇ ਜਹਿਰ ਜਿਹੇ ਇਸ਼ਕੇ ਦੀ ਤੋਰ ਦਾ
ਚੜਦੀ ਜਵਾਨੀ ਚੰਦਰੀ ਅੱਖ ਰੱਖ ਦੀ ਆ ਮੇਰੇ ਤੇ
ਚੜਦੀ ਜਵਾਨੀ ਚੰਦਰੀ ਅੱਖ ਰੱਖ ਦੀ ਆ ਮੇਰੇ ਤੇ
ਚੰਨ ਅੰਬਰਾਂ ਦਾ ਧਰਤੀ ਤੇ ਆਇਆ ਚਲ ਕੇ
ਮੋਰਾਂ ਦੇ ਭੁਲੇਖੇ ਪੈਣ ਮੇਰੀ ਤੋਰ ਦੇ
ਚੰਨ ਅੰਬਰਾਂ ਦਾ ਧਰਤੀ ਤੇ ਆਇਆ ਚਲ ਕੇ
ਮੋਰਾਂ ਦੇ ਭੁਲੇਖੇ ਪੈਣ ਮੇਰੀ ਤੋਰ ਦੇ
ਹੁਸਨ ਤਬਾਹੀ ਹਾਸਾ ਜਾਂ ਕੱਢ ਦਾ
ਅੱਖ ਟਿਕ ਦੀ ਨਾ ਮੇਰੀ ਕਿੱਸੇ ਹੋਰ ਤੇ
ਸੋਹਣਿਆਂ ਨੇ ਦੇਖ ਮੁੜ ਕੇ ਮੇਰੀ ਜਾਂ ਹੀ ਕੱਢ ਦਿੱਤੀ
ਸੋਹਣਿਆਂ ਨੇ ਦੇਖ ਮੁੜ ਕੇ ਮੇਰੀ ਜਾਂ ਹੀ ਕੱਢ ਦਿੱਤੀ
ਸੁੱਟ ਪਟਿਆਲਾ ਪੈਣ ਲੱਗਾ ਹੀਰ ਦੇ
ਸੁੱਟ ਪਟਿਆਲਾ ਪੈਣ ਲੱਗਾ ਹੀਰ ਦੇ
ਚੰਗੇ ਭਲੇ ਆਸ਼ਕਾਂ ਨੂੰ ਪੈਣ ਦੰਦਲਾਂ
ਦੇਵਾਂ ਗਿੱਧੇ ਵਿਚ ਗੇੜਾ ਜਾਂ ਮੰਗਦੀ
ਕੁੜੀਆਂ ਚ ਗੱਲਾਂ ਹੁੰਦੀਆਂ ਪੁੱਤ ਜੱਟ ਦਾ ਜਵਾਨ ਹੋਇਆ
ਕੁੜੀਆਂ ਚ ਗੱਲਾਂ ਹੁੰਦੀਆਂ ਪੁੱਤ ਜੱਟ ਦਾ ਜਵਾਨ ਹੋਇਆ
ਕਰ ਦਾ ਤਾਰੀਫ ਹਾਏ ਹੁਸਨ ਮੇਰੇ ਦੀ
ਕਹਿੰਦਾ ਹਵਾ ਵਿੱਚ ਮਹਿਕਾਂ ਤੂੰ ਖਿਲਾਰਦੀ
ਕਰ ਦਾ ਤਾਰੀਫ ਹਾਏ ਹੁਸਨ ਮੇਰੇ ਦੀ
ਕਹਿੰਦਾ ਹਵਾ ਵਿੱਚ ਮਹਿਕਾਂ ਤੂੰ ਖਿਲਾਰਦੀ
ਦੁਨੀਆਂ ਰੰਗੀਨ ਹੋਗੀ ਦੇਖਿਆ ਜਦੋ ਦਾ
ਮੈਨੂੰ ਰਹਿੰਦੀ ਆ ਤੜਫ ਤੇਰੇ ਪਿਆਰ ਦੀ
ਜਿਹੜੇ ਰਾਹੀਂ ਤੂੰ ਚੱਲਦਾ ਇਥੇ ਕਿੱਸੇ ਦੀ ਨਾ ਦਾਲ ਗਲਦੀ
ਜਿਹੜੇ ਰਾਹੀਂ ਤੂੰ ਚੱਲਦਾ ਇਥੇ ਕਿੱਸੇ ਦੀ ਨਾ ਦਾਲ ਗਲਦੀ