LyricFind Logo
LyricFind Logo
Profile image icon
Lyric cover art

Jutti

Apple Music logo
Deezer logo
Spotify logo
Lyrics
Hi ਗੁਰਸਾਂਝ,is this your beat?

ਹੋ ਇੱਕ ਜੁੱਤੀ ਪੰਜਾਬੀ
ਦੁੱਜਾ ਸੂਟ ਗੁਲਾਬੀ
ਤੀਜਾ ਪੈਰੀ ਝਾੰਝਰ ਪਾ ਮਾਹੀਆ
ਵੇ ਗੱਲ ਤੇਰੇ ਨਾਲ ਕਰਨੀ
ਹਾਏ ਤੇਰੇ ਨਾਲ ਕਰਨੀ
ਮੈਂ ਤਾ ਮਾਹੀਆ ਵੇ
ਗੱਲ ਤੇਰੇ ਨਾਲ ਕਰਨੀ
ਹੋ ਤੇਰੇ ਨਾਲ ਕਰਨੀ
ਮੈਂ ਤਾ ਮਾਹੀਆ ਵੇ
ਗੱਲ ਤੇਰੇ ਨਾਲ ਕਰਨੀ

ਸਨਰੂਫ ਵਾਲੀ ਗੱਡੀ ਲੈਕੇ
ਆਵਈ ਯਾਰਾ ਮਿਲਣ ਮੈਨੂ
ਮੇਰਿਆ ਜਿੰਨੀਆ ਹਾਣ ਦਿਆ
ਵੇ ਵਿਚ ਕੰਜੁਸਾ ਗਿਣਨ ਤੈਨੂ
ਸਨਰੂਫ ਵਾਲੀ ਗੱਡੀ ਲੈਕੇ
ਆਵਈ ਯਾਰਾ ਮਿਲਣ ਮੈਨੂ
ਮੇਰਿਆ ਜਿੰਨੀਆ ਹਾਣ ਦਿਆ
ਵੇ ਵਿਚ ਕੰਜੁਸਾ ਗਿਣਨ ਤੈਨੂ
ਗੱਲ ਸੁਣਾ ਮੇਰਾ ਕਿ ਜਾਣਾ ਤੇਰਾ
ਗੱਲ ਲਯੀ ਗਾਨੀ ਬਣਵਾ ਮਾਹੀਆ
ਗੱਲ ਤੇਰੇ ਨਾਲ ਕਰਨੀ
ਹਾਏ ਤੇਰੇ ਨਾਲ ਕਰਨੀ
ਮੈਂ ਤਾ ਮਾਹੀਆ ਵੇ
ਗੱਲ ਤੇਰੇ ਨਾਲ ਕਰਨੀ
ਹੋ ਤੇਰੇ ਨਾਲ ਕਰਨੀ
ਮੈਂ ਤਾ ਮਾਹੀਆ ਵੇ
ਗੱਲ ਤੇਰੇ ਨਾਲ ਕਰਨੀ
ਯਾਰੀ ਤੇਰੇ ਨਾਲ ਲਾਲੀ ਸੀ
ਮੈਂ ਨਖਰਿਆ ਵਾਲੀ ਸੀ
ਮੈਂ ਪਤਾ ਨਹੀਓ ਕਾਟੋ ਦਿਲ ਦੇਣ ਨੂ
ਵੇ ਕਾਲੀ ਸੀ ਮੈਂ
ਅੱਖ ਤੇਰੇ ਨਾਲ ਲਾ ਲਯੀ
ਮੱਥੇ ਉੱਤੇ ਹਥ ਮਾਰਾ ਮੈਂ
ਮੈਨੂ ਰਿਸਤੇ ਔਂਦੇ ਸੀ 40
ਹਾਂਜੀਪੁਰ ਵਲੇਆ ਵੇ ਦਿਲ ਦੇ ਕਾਲੀਆਂ
ਛਾ ਇੱਕ ਅਧਾ ਤਾ ਪੂਘਾ ਮਾਹੀਆ
ਵੇ ਗੱਲ ਤੇਰੇ ਨਾਲ ਕਰਨੀ
ਹਾਏ ਤੇਰੇ ਨਾਲ ਕਰਨੀ
ਮੈਂ ਤਾ ਮਾਹੀਆ ਵੇ
ਗੱਲ ਤੇਰੇ ਨਾਲ ਕਰਨੀ
ਹੋ ਤੇਰੇ ਨਾਲ ਕਰਨੀ
ਮੈਂ ਤਾ ਮਾਹੀਆ ਵੇ
ਗੱਲ ਤੇਰੇ ਨਾਲ ਕਰਨੀ

WRITERS

Kulshan Sandhu

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other