LyricFind Logo
LyricFind Logo
Profile image icon
Lyric cover art

Milan

Apple Music logo
Deezer logo
Spotify logo
Lyrics
G Guri

ਓਏ ਹੋਏ
ਹੋ ਤਾੜੀ ਮਾਰ ਕੇ ਮੈਂ ਤਾਰੇ ਆਂ ਨੂ ਤੋਡ਼ ਦਿੰਨੀ ਆ
ਵੇ ਚੰਨਾ ਚੁਟਕੀ ਬਜਾ ਕੇ ਫਿਰ ਜੋਡ਼ ਦਿੰਨੀ ਆ
ਹੋ ਤਾੜੀ ਮਾਰ ਕੇ ਮੈਂ ਤਾਰੇ ਆਂ ਨੂ ਤੋਡ਼ ਦਿੰਨੀ ਆ
ਵੇ ਚੰਨਾ ਚੁਟਕੀ ਬਜਾ ਕੇ ਫਿਰ ਜੋਡ਼ ਦਿੰਨੀ ਆ
ਮੇਰੇ ਨਖਰੇ ਦਾ ਮੂਲ ਆ ਕਰੋੜ ਦਾ
ਨਖਰੇ ਦਾ ਮੂਲ ਆ ਕਰੋੜ ਦਾ
ਨੀ ਵਿੱਕ ਜੌ ਜ਼ਮੀਨ ਜੱਟ ਦੀ

ਸੂਟ ਦਰਜ਼ੀ ਬਣੋਂਦੇ ਆ ਮਿਲਾਨ ਦੇ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੇਰੇ ਸੂਟ ਔਂਦੇ ਬਣ ਕੇ ਮਿਲਾਨ ਤੋ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ

ਮੈਂ ਖੁਦ ਆਂ Brand ਮੈਨੂ ਲੋੜ ਕੀ ਏ tag ਦੀ
ਇਹੀ ਤੇ ਹੈ ਫੇਰ ਦਾ ਮੈਂ ਸਭ ਦੇ swag ਦੀ
ਮੈਂ ਖੁਦ ਆਂ Brand ਮੈਨੂ ਲੋੜ ਕੀ ਏ tag ਦੀ
ਇਹੀ ਤੇ ਹੈ ਫੇਰ ਦਾ ਮੈਂ ਸਭ ਦੇ swag ਦੀ
ਓਥੇ ਫੁੱਟਣ ਗੁਲਾਬ ਦੀਆਂ ਕੱਲੀਆਂ
ਫੁੱਟਣ ਗੁਲਾਬ ਦੀਆਂ ਕੱਲੀਆਂ
ਮੈਂ ਜਿਥੇ ਜਿਥੇ ਪੈਰ ਰਖਦੀ

ਸੂਟ ਦਰਜ਼ੀ ਬਣੋਂਦੇ ਆ ਮਿਲਾਨ ਦੇ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੇਰੇ ਸੂਟ ਔਂਦੇ ਬਣ ਕੇ ਮਿਲਾਨ ਤੋ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ

Fashion Queen ਕੁੜੀ lit ਮੁੰਡਿਆਂ
Touch Wood ਨਾਮ ਮੇਰਾ hit ਮੁੰਡਿਆਂ
Fashion Queen ਕੁੜੀ lit ਮੁੰਡਿਆਂ
Touch Wood ਨਾਮ ਮੇਰਾ hit ਮੁੰਡਿਆਂ
ਸਿੰਘ ਜੀਤ ਚਨਕੋਆ ਪਿੰਡ ਵਾਲਿਆਂ
ਸੁਣ ਚਚਨਕੋਆ ਪਿੰਡ ਵਾਲਿਆਂ
ਵੇ ਸਾਂਭ ਰਖੇ ਮਹਿੰਗੇ ਕੱਚ ਦੀ

ਸੂਟ ਦਰਜ਼ੀ ਬਣੋਂਦੇ ਆ ਮਿਲਾਨ ਦੇ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੇਰੇ ਸੂਟ ਔਂਦੇ ਬਣ ਕੇ ਮਿਲਾਨ ਤੋ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਮੈਂ ਜੁੱਤੀ ਪੌਂਦੀ ਪੌਣੇ ਲੱਖ ਦੀ
ਓਏ ਹੋਏ

WRITERS

Singh jeet, G Guri

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other