LyricFind Logo
LyricFind Logo
Profile image icon
Lyric cover art

Phull

Apple Music logo
Deezer logo
Spotify logo
Lyrics
ਹੌਏ
G Guri!

ਕਾਲਾ ਸੂਰਮਾ ਕਾਲੀ ਅਖ ਵਿਚ ਧਾਰੀ ਬੰਨ ਕੇ ਪਾਵਾਂ
ਗੋਰਾ ਰਂਗ ਗੁਲਾਬੀ ਚੁੰਨੀ ਅੱਗ ਪਾਣੀ ਨੂ ਲਾਵਾਂ
ਤੌਰ ਮੇਰੀ ਦੇ ਚਰਚੇ ਹੁੰਦੇ ਨਾਗ ਵਾਂਗੂ ਬਲਖਾਵਾਂ
ਦੇਖ ਕੇ ਮੈਨੂ ਚੰਨ ਛੁਪ ਜਾਂਦਾ ਜੱਦ ਕੋਠੇ ਚੜ ਜਾਵਾਂ
ਲਮੀ ਗਰਦਨ ਮੇਰੀ ਉੱਤੇ ਨ੍ਚਣ ਗਾਨੀ ਦੇ ਮਨਕੇ

ਵੇ ਧਰਤੀ ਨੂ ਫੁੱਲ ਲਗਦੇ ਜਦ ਨਿਕਲਾ ਮਜਾਜਨ ਬਣ ਕੇ
ਵੇ ਧਰਤੀ ਨੂ ਫੁੱਲ ਲਗਦੇ ਜਦੋਂ ਨਿਕਲਾ ਮੋਰਨੀ ਬੰਨ ਕੇ
ਜਦੋਂ ਨਿਕਲਾ ਮੋਰਨੀ ਬੰਨ ਕ (ਹੋਏ ਹੋਏ )

ਜੇਡਾ ਮਰਜ਼ੀ ਸੂਟ ਸਵਾ ਲਾਂ ਚਲੇ ਫੈਸ਼ਨ ਬਣ ਜਾਂਦਾ
ਕਾਲੇ ਬਾਲ ਘਟਾਵਾ ਵਰਗੇ ਗੁਦੀਆ ਵਿਚ ਪਰਾਂਦਾ
ਨਖਰਾ ਮੇਰਾ ਦੇਖ ਕੇ ਆਸ਼ਿਕ਼ ਹਰ ਕੋਈ ਡਰ ਡੂਰ ਖਾਦਾਂ
ਸ਼ਿਅਰ ਚ ਪੇ ਗੇ ਰੌਲੇ ਦੇ ਵੇ ਪਿੰਡ ਵਿਚ ਖੜ ਖੜ ਡਾਗਾ
ਜਿਥੇ ਜੁੱਤੀ ਚੁ ਚੁ ਕਰਗੀ ਜਾ ਝਾੰਝਰ ਮੇਰੀ ਛਣਕੇ

ਵੇ ਧਰਤੀ ਨੂ ਫੁੱਲ ਲਗਦੇ ਜਦ ਨਿਕਲਾ ਮਜਾਜਣ ਬਣ ਕੇ
ਵੇ ਧਰਤੀ ਨੂ ਫੁੱਲ ਲਗਦੇ
ਜਦੋਂ ਨਿਕਲਾ ਮੋਰਨੀ ਬਣ ਕੇ (ਜਦੋਂ ਨਿਕਲਾ ਮੋਰਨੀ )

ਕਲ ਮੈਂ ਪਾ ਕੇ ਪੀਲੀਆ ਵੰਗਾ ਲਾਇਆ ਸੌਂਕ ਦਾ ਗੇੜਾ
ਆਏ ਹਾਏ ਆਏ ਹਾਏ ਮੂਹੋ ਨਿਕਲੇ ਦੇਖੇ ਜਿਹੜਾ ਜਿਹੜਾ
ਕੋਈ ਕਹਿੰਦਾ ਹੈ ਪੇਹਣ ਹੀਰ ਦੀ ਕੋਈ ਮੱਖਣ ਦਾ ਪੈਰਾ
Google ਉੱਤੇ ਸਰਚਾ ਵੱਜਣ ਪਿੰਡ ਪਰੀ ਦਾ ਕੇਹੜਾ
ਜੱਟਾ ਦੇ ਪੁੱਤ ਰਾਖੀ ਬਹਿ ਗੇ ਕਹਿ ਕ ਨਿਸਰੀਏ ਕਣਕੇ

ਵੇ ਧਰਤੀ ਨੂ ਫੁੱਲ ਲਗਦੇ ਜਦ ਨਿਕਲਾ ਮਜਾਜਣ ਬਣ ਕੇ
ਵੇ ਧਰਤੀ ਨੂ ਫੁੱਲ ਲਗਦੇ ਜਦੋਂ ਨਿਕਲਾ ਮੋਰਨੀ ਬਣ ਕੇ (ਹੋਏ ਹੋਏ )

ਕਿਹੜੇ ਫੁੱਲ ਤੇ ਤਿਤਲੀ ਜਾਕੇ ਰਾਣੀਬਾਗ ਦੀ ਬਿਹ ਗਈ
ਕਿ ਦੀ ਕਿਸਮਤ awesome ਨਿਕਲੀ ਕੁੰਡਲੀ ਦੇ ਨਾਲ ਖੇਹ ਗੀ
ਸ਼ੇਹਰਿ ਬੁੱਲਿਆ ਦੇ ਨਾਲ ਮੈਂ ਵੀ ਹੱਸਦੀ ਹੱਸਦੀ ਕਿਹ ਗਈ
Singhjeet Chankoiyan ਵਾਲਿਆ ਨਾ’ ਤੇਰਾ ਮੈਂ ਲਈ ਗਈ
ਬੰਨਿਆ ਫਿਰਦਾ ਏ ਮਾਨ ਜੱਟੀ ਦਾ ਘੁੱਮਦੀ ਆਂ ਹਿੱਕ ਤਨ ਲੇ

ਵੇ ਧਰਤੀ ਨੂ ਫੁੱਲ ਲਗਦੇ ਜਦ ਨਿਕਲਾ ਮਜਾਜਣ ਬਣ ਕੇ
ਵੇ ਧਰਤੀ ਨੂ ਫੁੱਲ ਲਗਦੇ ਜਦੋਂ ਨਿਕਲਾ ਮੋਰਨੀ ਬਣ ਕੇ
ਵੇ ਧਰਤੀ ਨੂ ਫੁੱਲ ਲਗਦੇ ਜਦੋਂ ਨਿਕਲਾ ਪਟੋਲਾ ਬਣ ਕੇ

WRITERS

Singhjeet

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other