LyricFind Logo
LyricFind Logo
Profile image icon
Lyric cover art

shukar maalka

Apple Music logo
Deezer logo
Spotify logo
Lyrics
ਨਾ ਦਿਲਾ ਘਬਰਾਇਆ ਕਰ ਤੂ
ਓ ਹਿੰਮਤ ਹੋਂਸਲੇ ਪਾਵਣ ਵਾਲਾ
ਯਾਦ ਰਾਖੀ ਕੇ ਮਾਰਨ ਵਾਲੇ ਨਾਲੋ
ਵੱਡਾ ਕੀਤੇ ਬਚਾਵਣ ਵਾਲਾ
ਜੋ ਲਿਖਯਾ ਮੇਰੇ ਭਾਗਾਂ ਦਾ
ਕੋਈ ਖੋ ਨਹੀ ਸਕਦਾ ਹੱਕ ਮੇਰਾ
ਮੇਰੇ ਸਿਰ ਤੇ ਮਾਲਕਾ ਹੱਥ ਤੇਰਾ
ਕੋਈ ਕੀ ਵਿਗਾੜੁ ਕਖ ਮੇਰਾ
ਸਿਰ ਤੇ ਮਾਲਕਾ ਹੱਥ ਤੇਰਾ
ਕੋਈ ਕੀ ਵਿਗਾੜੁ ਕਖ ਮੇਰਾ

ਤੇਰੇ ਤੋ ਨੀ ਕੁਝ ਵੀ ਲੁਕਿਆ
ਤੇਰੀਆਂ ਨਜ਼ਰਾ ਹਾਜ਼ਰ ਨਾਜਰ
ਜੀਵ ਜੰਤ ਏ ਕੀਟ ਪਤੰਗਾ
ਭਗਤ, ਚੋਰ ਏ ਜਾਲਮ ਜਾਬਰ
ਸਭ ਕੁਛ ਤੇਰੇ ਹੁਕਮ ਦੇ ਅੰਦਰ
ਜੰਗਲ, ਪਰਬਤ, ਨਦੀਆਂ, ਸਾਗਰ
ਤੇਰੀ ਓਟ ਆਸਰਾ ਸਾਹਾ ਤੇ
ਸ਼ੁਕਰਾਨਾ ਕਰੀਏ ਲਖ ਤੇਰਾ
ਮੇਰੇ ਸਿਰ ਤੇ ਮਾਲਕਾ ਹੱਥ ਤੇਰਾ
ਕੋਈ ਕੀ ਵਿਗਾੜੁ ਕਖ ਮੇਰਾ
ਸਿਰ ਤੇ ਮਾਲਕਾ ਹੱਥ ਤੇਰਾ
ਕੋਈ ਕੀ ਵਿਗਾੜੁ ਕਖ ਮੇਰਾ

ਏ ਦੁਖ, ਮਜਬੂਰੀਆਂ, ਰੋਗ, ਗਰੀਬੀ
ਵਕਤ ਗੁਜ਼ਰਦਾ ਗੁਜ਼ਰ ਜਾਣਗੇ
ਅਰਦਾਸ ਕਰੀ ਤੇ ਸਭ ਕੁਝ ਮਿਲਦਾ
ਠੀਕ ਸ਼ਨੀ ਹੋ ਸ਼ੁਕਰ ਜਾਣਗੇ
ਸਿੰਘ ਜੀਤ ਜੱਦ ਮੇਹਰਾ ਹੋਇਆਂ
ਹਾਲ, ਹਾਲਾਤ ਵੀ ਸੁਧਰ ਜਾਣਗੇ
ਤੈਨੂੰ ਅਰਜ਼ਾ ਕਰਦਾ ਦਾਤਿਆ ਕੇ
ਐਬ ਗੁਨਾਹ ਤੂ ਢੱਕ ਮੇਰਾ
ਮੇਰੇ ਸਿਰ ਤੇ ਮਾਲਕਾ ਹੱਥ ਤੇਰਾ
ਕੋਈ ਕੀ ਵਿਗਾੜੁ ਕਖ ਮੇਰਾ
ਸਿਰ ਤੇ ਮਾਲਕਾ ਹੱਥ ਤੇਰਾ
ਕੋਈ ਕੀ ਵਿਗਾੜੁ ਕਖ ਮੇਰਾ

WRITERS

Singh Jeet, G Guri

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other