ਦਿਲ ਕਰੀ ਜਾਂਦਾ ਤੇਰੇ ਕੋਲ ਕੋਲ ਆਉਣ ਨੂੰ (ਕੋਲ ਕੋਲ ਆਉਣ ਨੂੰ)
ਦਿੱਕਤ ਹੋਈ ਆ ਰਹਿੰਦੀ ਜੀ ਜਿਹਾ ਲਾਉਣ ਨੂੰ (ਜੀ ਜਿਹਾ ਲਾਉਣ ਨੂੰ)
ਸ਼ਾਮ ਸੁਬ੍ਹਾ ਤੋਂ ਹੁੰਦੀ dull ਸੋਹਣੀਏ
ਨੀ ਮੈਂ ਲਿਖਣ ਬੈਠ ਗਿਆ ਕੱਲਾ ਕੱਲਾ page ਉੱਤੇ ਪਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਕੱਲੀ ਕੱਲੀ ਗੱਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਹਰ ਇੱਕ ਗੱਲ ਸੋਹਣੀਏ
ਉੰਗਲ ਚ ਛੱਲਾ ਤੇਰਾ ਛੱਲੇ ਵਿੱਚ key ਨੀ
ਲੱਗਦਾ ਲੱਗੂਗਾ ਹੁਣ ਘਰ ਜਾ ਕੇ ਜੀ ਨੀ
ਲੱਗਦਾ ਲੱਗੂਗਾ ਹੁਣ ਘਰ ਜਾ ਕੇ ਜੀ ਨੀ
ਲੱਗ ਜਾ ਕੰਢੇ ਨੂੰ ਜਿੱਦਾਂ ਛੱਲ ਸੋਹਣੀਏ
ਨੀ ਮੈਂ ਲਿਖਣ ਬੈਠ ਗਿਆ ਕੱਲਾ ਕੱਲਾ page ਉੱਤੇ ਪਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਕੱਲੀ ਕੱਲੀ ਗੱਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਹਰ ਇੱਕ ਗੱਲ ਸੋਹਣੀਏ
ਮਈ ਦਿਆਂ ਮੀਹਾਂ ਸਾਰਾ ਇਤਰ ਉਤਾਰਿਆ
ਕਿੰਨੇ ਕਿੰਨੇ ਦਿਨ ਤੇਰਾ ਚਿਹਰਾ ਨੀ ਨਿਹਾਰਿਆ
ਕਿੰਨੇ ਕਿੰਨੇ ਦਿਨ ਤੇਰਾ ਚਿਹਰਾ ਨੀ ਨਿਹਾਰਿਆ
ਤਨ ਨੂੰ ਕੀ ਆਸ਼ਕੀ ਦਾ ਵੱਲ ਸੋਹਣੀਏ
ਨੀ ਮੈਂ ਲਿਖਣ ਬੈਠ ਗਿਆ ਕੱਲਾ ਕੱਲਾ page ਉੱਤੇ ਪਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਕੱਲੀ ਕੱਲੀ ਗੱਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਹਰ ਇੱਕ ਗੱਲ ਸੋਹਣੀਏ, ਓ ਓ