ਇਸ਼ਕ ਵਿਸ਼ਕ ਦੀਆਂ ਵੱਡੀਆਂ ਗੱਲਾਂ ਦਾ
ਮਾਪ ਨਹੀਂ ਸੀ ਮੈਨੂੰ ਮਾਪ ਨਹੀਂ ਸੀ ਮੈਨੂੰ
ਦਿਲ ਦੇ ਬੈਠੀ ਤੈਨੂੰ ਹਾਏ ਦਿਲ ਦੇ ਬੈਠੀ ਤੈਨੂੰ
ਛੱਜੇ ਤੇ ਮੇਰੇ ਚੰਨ ਚੜ੍ਹਿਆ ਏ
ਤੇਰੀ ਸੋਚਾਂ ਵਿੱਚ ਮਾਹੀਆ ਦਿਨ ਢਲਿਆ ਏ
ਤੂੰ ਚੰਨ ਤੇ ਮੈਂ ਚਕੋਰ ਮਾਹੀਆ
ਉੱਡਦੀ ਦੀ ਮੈਂ, ਤੋ ਮੇਰੀ ਡੋਰ
ਵੇਹੜੇ ਚ ਮੇਰੇ ਬਣ ਗਈਆਂ ਕਿਆਰੀਆਂ
ਤੂੰ ਚੰਨ ਤੇ ਮੈਂ ਚਕੋਰ ਮਾਹੀਆ
ਉੱਡਦੀ ਦੀ ਮੈਂ, ਤੋ ਮੇਰੀ ਡੋਰ
ਚਿੜੀਆਂ ਕਰਦੀਆਂ ਚਿਰਬਲ ਚਿਰਬਲ
ਵੇਹੜੇ ਚ ਮੇਰੇ ਧੁੰਦ ਛਟ ਗਈ ਏ
ਇਸ਼ਕੇ ਬਹਾਰ ਇਥੇ ਆਕੇ ਵੱਸ ਗਈ ਏ
ਤੂੰ ਚੰਨ ਤੇ ਮੈਂ ਚਕੋਰ ਮਾਹੀਆ
ਉੱਡਦੀ ਦੀ ਮੈਂ, ਤੋ ਮੇਰੀ ਡੋਰ
ਤੂੰ ਚੰਨ ਤੇ ਮੈਂ ਚਕੋਰ ਮਾਹੀਆ
ਉੱਡਦੀ ਦੀ ਮੈਂ, ਤੋ ਮੇਰੀ ਡੋਰ