ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਦੂਰ ਦੂਰ ਦੂਰ ਸਾਥੋਂ ਰਹਿ ਗੋਰੀਏ
ਐਵੇਂ ਐਨੀ ਫੀਲਿੰਗ ਨਾ ਲੈ ਗੋਰੀਏ
ਮੇਰਾ ਘਰ ਨਾ ਕੋਈ ਦੇਸ਼, ਲੱਗੂ ਦਿਲ ਉੱਤੇ ਠੇਸ
ਠੇਸ ਹੋਊ ਨਾ ਤੇਰੇ ਤੋਂ ਪੂਰਾ ਸਹਿ ਗੋਰੀਏ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ
ਵੇ ਤੇਰੇ ਲਈ ਸਵਾਏ ਸੂਟ ਡੀਪ ਗੱਲ ਵੇ
ਨਹੀਂ ਪਿਆਰ ਹਿੱਸੇ ਹੈਨੀ ਮੇਰਾ ਦਿਲ ਜਲਦੇ
ਲੰਘ ਜੇ ਨਾ ਐਵੇਂ ਖਹਿ ਖਹਿ ਗੋਰੀਏ
ਮੈਂ ਕਿਹਾ ਪਰ੍ਹੇ ਪਰ੍ਹੇ ਨੂੰ ਹੋ ਕੇ
ਪਰ੍ਹੇ ਪਰ੍ਹੇ ਨੂੰ ਹੋ ਕੇ ਰਹਿ ਗੋਰੀਏ
ਰੋਜ਼ ਰੋਜ਼ ਮੈਂ ਰੋਜ਼ ਮੋੜ ਕੇ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਓ ਅੱਖ ਤੇਰੀ ਖੇਡਦੀ ਸ਼ਿਕਾਰ ਫਿਰਦੀ
ਗੱਭਰੂ ਤੋਂ ਭਾਲਦੀ ਪਿਆਰ ਫਿਰਦੀ, ਪਿਆਰ ਫਿਰਦੀ
ਤਾਹੀ ਆਵੇਂ ਨੇੜੇ ਨੇੜੇ, ਹੱਥ ਨਹੀਂ ਮੈਂ ਆਉਂਦਾ ਤੇਰੇ
ਤਾਹੀ ਆਵੇਂ ਨੇੜੇ ਨੇੜੇ, ਹੱਥ ਨਹੀਂ ਮੈਂ ਆਉਂਦਾ ਤੇਰੇ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਤੇਰੇ ਬਿਨਾਂ ਸਰਦਾ ਨੀ ਇੱਕ ਪਲ ਮੇਰਾ ਬਾਹਲਾ
ਵੇ ਤੂੰ ਕਿਵੇਂ ਨਾਰ ਬਿਨਾਂ ਸਰਦਾ
ਨਿੱਤ ਜ਼ਿੱਦ ਕਰਦੀ ਆਂ, ਮੇਰੇ ਉੱਤੇ ਮਰਦੀ
ਮੈਂ ਵੀ ਵਾਅਦਾ ਕਰਦਾ ਪਿਆਰ ਦਾ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਵੇ ਸੋਹਣਿਆ ਕੱਲੀ ਨੂੰ ਲੈਜਾ ਕਿੱਤੇ ਦੂਰ
ਨੀ ਸੋਹਣੀਏ ਕੱਲੀ ਨੂੰ ਲੈਜਾ ਕਿੱਤੇ ਦੂਰ
ਨੀ ਸੋਹਣੀਏ ਕੱਲੀ ਨੂੰ ਲੈਜਾ ਕਿੱਤੇ ਦੂਰ