ਕਦੇ ਮੇਰਾ ਜਾ ਕੇ ਪਿੰਡ ਦੇਖ ਲਿਓ
ਗਿਣਵੇਂ ਚੁਣਵੇਂ engineer ਨੇ
ਜਿਣਵੇਂ ਚੁਣਵੇਂ ਫੌਜ ਚ ਭਰਤੀ ਨੇ
ਓ 11 ਜੂਨ legend ਦੀ birthdate ਸੀ
ਜਾਕੇ ਲੁਧਿਆਣੇ ਆ ਪੜ੍ਹਾਈ ਕੀਤੀ ਸੀ
ਤੇ ਕਨੇਡਾ ਵਿਚ ਗੁੱਡੀ ਸਿਖਰਾਂ ਤੇ ਚੜ੍ਹੀ ਸੀ
ਕਈ ਓਹਨੂੰ ਟੂਪੈਕ ਦੀ ਆ ਕਾਪੀ ਆਖਦੇ
ਪਰ ਬਾਈ ਮੈਂ ਤੇ ਓਹਦਾ ਵੀ ਉਸਤਾਦ ਆਖਦਾ
ਓਹ ਭਾਵੇਂ ਤੈਨੂੰ ਵੈਰੀਆਂ ਨੇ ਛਣੀ ਕਰਤਾ
ਪਰ ਤੂੰ ਚੋਬਰਾਂ ਦੇ ਦਿਲਾਂ ਚ ਅਮਰ ਹੋਗਿਆ
ਭਾਵੇਂ ਤੈਨੂੰ ਵੈਰੀਆਂ ਨੇ ਛਣੀ ਕਰਤਾ
ਪਰ ਤੂੰ ਚੋਬਰਾਂ ਦੇ ਦਿਲਾਂ ਚ ਅਮਰ ਹੋਗਿਆ, ਆ ਆ
ਉਹ ਜੱਟ controversy'ਆਂ ਚ ਪਿਆ ਰਹਿੰਦਾ ਸੀ
295 ਦੀਆਂ ਓਹ 3 ਧਾਰਾਂ ਲੱਗੀਆਂ
ਤੱਦ ਵੀ ਓਏ ਸ਼ੇਰ ਆ ਦਲੇਰ ਛਾ ਗਿਆ
ਸੱਚੀ ਕਵਾਂ ਯਾਰਾਂ ਦਿਲ ਭਾਰੀ ਹੋਗਿਆ
ਭਾਵੇਂ ਤੈਨੂੰ ਵੈਰੀਆਂ ਨੇ ਛਣੀ ਕਰਤਾ
ਪਰ ਤੂੰ ਚੋਬਰਾਂ ਦੇ ਦਿਲਾਂ ਚ ਅਮਰ ਹੋਗਿਆ
ਭਾਵੇਂ ਤੈਨੂੰ ਵੈਰੀਆਂ ਨੇ ਛਣੀ ਕਰਤਾ
ਪਰ ਤੂੰ ਚੋਬਰਾਂ ਦੇ ਦਿਲਾਂ ਚ ਅਮਰ ਹੋਗਿਆ
ਸਿਆਸਤਾਂ ਚ ਨਵਾਂ ਨਵਾਂ ਪੈਰ ਰੱਖਿਆ
ਧੋਖੇ-ਬਾਜ਼ੀਆਂ ਦਾ ਵੇ ਸ਼ਿਕਾਰ ਹੋਗਿਆ
ਫੋਨ ਉੱਤੇ ਕਿੰਨੀ ਧਮਕੀਆਂ ਮਿਲੀਆਂ
ਤਾਂਵੀਂ ਸੂਰਮਿਆਂ ਵਾਂਗੂ ਯਾਰ ਖੜਾ ਹੋਗਿਆ
ਯਾਰਾਂ ਦੇ ਗੁੱਟਾਂ ਤੇ ਤੇਰਾ ਟੱਟੂ ਬਣਿਆ
ਭਾਵੇਂ ਤੈਨੂੰ ਵੈਰੀਆਂ ਨੇ ਛਣੀ ਕਰਤਾ
ਪਰ ਤੂੰ ਚੋਬਰਾਂ ਦੇ ਦਿਲਾਂ ਚ ਅਮਰ ਹੋਗਿਆ
ਭਾਵੇਂ ਤੈਨੂੰ ਵੈਰੀਆਂ ਨੇ ਛਣੀ ਕਰਤਾ
ਪਰ ਤੂੰ ਚੋਬਰਾਂ ਦੇ ਦਿਲਾਂ ਚ ਅਮਰ ਹੋਗਿਆ, ਆ ਆ
ਮੂਸੇਆਲਾ ਯਾਰ ਨੀ ਅਮਰ ਹੋ ਗਿਆ
ਮੂਸੇਆਲਾ ਯਾਰ ਨੀ ਅਮਰ ਹੋ ਗਿਆ
ਮੂਸੇਆਲਾ ਯਾਰ ਨੀ ਅਮਰ ਹੋ ਗਿਆ