Offshore ਜਾਕੇ 150 ਦੀ speed hit ਕਰਾਂ
Offshore ਜਾਕੇ 150 ਦੀ speed hit ਕਰਾਂ
ਪੰਗਾ ਜੇੜਾ ਲੈਲੇ ਓਹਦੀ ਹਿੱਕ ਦਈਏ ਪਾੜ ਨੀ
Bullet ਚਲਾ ਪਟਾਕੇ ਮਾਰ ਦੇਯਾ ਯਾਰ ਨੀ
ਜਿੱਥੇ ਜਿੱਥੇ ਜੱਟ ਪੈਰ ਪਾਂ ਓਥੇ vibe ਨੀ
Notorious ਜੱਟ ਆ ਤੇ ਪੰਗੇ ਲੈਣੇ ਸੌਖੇ ਨੀ
ਕਾਲੀਆਂ ਗੱਡੀਆਂ ਕਾਲੇ ਸ਼ੀਸ਼ੇ ਕਾਲੇ ਸਾਡੇ ਕੰਮ ਕੁੜੇ
ਕੱਲੀ ਚਿੱਟੀ ਤੂੰ ਹੀ life ਚ ਬਾਕੀ ਕਾਲੀ ਰਾਤ ਕੁੜੇ
Smith and wesson order ਕਰਾਈ ਤੇਰੇ ਯਾਰ ਨੇ
ਪਾਵੇਂ ਕਾਨਪੁਰੀ ਰਫਲਾਂ ਨਾਲ ਕਰਾਂ ਵਾਰ ਵੇ
ਯਾਰਾਂ ਨਾਲ ਬੱਲੀਏ trend ਚਲਦੇ ਨੇ
Style icon ਸਾਡਾ follow ਕਰਦੇ ਨੇ
ਜੱਟਾਂ ਦੀਆਂ VIP ਗੱਡੀਆਂ ਲੱਗੀ ਹੁੰਦੀ PCR
ਕਾਫਲੇ ਚ ਹੁੰਦੀ 1 Scorpio 3 ਥਾਰ
ਘਰ ਥੱਲੇ ਖੜੀ ਹੁੰਦੀ Red Challenger Car
ਅੱਖਾਂ ਨਾਲ ਕਰੇਂ ਤੂੰ ਦਿਲਾਂ ਚ ਕੁੜੇ ਵਾਰ
ਜੱਟਾਂ ਦੇ ਨੀ ਪੁੱਤ ਤੂੰ ਬਣਾਤੇ ਗੁਲਜ਼ਾਰ
ਆਜਾ ਹੁਣ ਸੋਹਣੀਏ ਵੇ ਕਰਾਂਗੇ ਸ਼ਿਕਾਰ
ਵੈਰੀਆਂ ਤੇ raid ਪਾੜਾਂਗਾ ਮੈਂ ਹਰ ਵਾਰ
ਗੱਡੀਆਂ ਨਾਲ ਅਸਲੇ ਵੀ ਟੰਗੇ ਹੋਏ ਚਾਰ
ਬੱਬੇ ਦੀ ਆ ਮੇਹਰ ਹਰ time ਸਾਡੇ ਨਾਲ
ਮਾੜੇ ਬੰਦੇ ਨਾਲ ਧੱਕਾ ਕਰਦਾ ਨੀ ਯਾਰ
ਗਿਣਤੀ ਦੇ ਹੁੰਦੇ ਆ ਨੀ ਜੱਟ ਨਾਲ ਯਾਰ
ਜਣੇ ਖਣੇ ਨਾਲ ਨੀ ਓ ਮਿਲਦੇ ਵਿਚਾਰ
Anti ਜੇੜੇ ਬੰਦੇ ਸੀ ਲਾਸ਼ ਬਣੇ side ਤੇ
Notorious ਜੱਟ ਆ ਬਣਾਉਂਦੇ ਪੂਰੀ vibe ਵੇ
Group ਚ 7 ਬੰਦੇ ਲੋਕੀ ਕਹਿੰਦੇ ਆ ਮੰਡੀਰ ਵੇ
Case ਤੇ ਕਚੈਰੀ ਗੇੜਾ ਪੈਂਦਾ ਰਹਿੰਦਾ ਸ਼ਹਿਰ ਵੇ
ਜੇੜਾ ਪਾਲੇ ਵੈਰ ਓਹਦੀ ਰਵੇਗੀ ਨੀ ਖੈਰ
ਜੇੜਾ ਪਾਲੇ ਵੈਰ ਓਹਦੀ ਰਵੇਗੀ ਨੀ ਖੈਰ
ਡੱਬ ਵਿਚ 30 load ready for fire
ਜੇੜਾ ਪਾਲੇ ਵੈਰ ਓਹਦੀ ਰਵੇਗੀ ਨੀ ਖੈਰ