LyricFind Logo
LyricFind Logo
Profile image icon
Lyric cover art

Intentions

Apple Music logo
Deezer logo
Spotify logo
Lyrics
ਤੇਰੇ ਨਾਲ ਜ਼ਿੰਦਗੀ ਬਿਤਾਉਣ
ਤੇਰੀ ਮਰਜ਼ੀ
ਜਿੰਦ ਜਾਨ ਤੇਰੇ ਲੇਖੇ
ਤੇਰੀ ਮਰਜ਼ੀ

ਤੇਰੇ ਨਾਲ ਜ਼ਿੰਦਗੀ ਬਿਤਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਮੇਰੀ ਜਿੰਦ ਜਾਨ ਤੇਰੇ ਲੇਖੇ ਲਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਤੇਰੇ ਨਾਲ ਜ਼ਿੰਦਗੀ ਬਿਤਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਮੇਰੀ ਜਿੰਦ ਜਾਨ ਤੇਰੇ ਲੇਖੇ ਲਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਰੀਪੀਟ ਉੱਤੇ ਚੱਲੇ ਕੁਲਜੀਤ ਆਲਾ ਸੌਂਗ ਨੀ
ਸਿੱਧਾ ਸਾਧਾ ਬੇਬੇ ਜੀ ਦਾ ਪੁੱਤ ਜਮਾਂ ਰੌਂਗ ਨੀ
ਪੁੱਤ ਜਮਾਂ ਰੌਂਗ ਨੀ
ਪੁੱਤ ਜਮਾਂ ਰੌਂਗ ਨੀ
ਰੀਪੀਟ ਉੱਤੇ ਚੱਲੇ ਕੁਲਜੀਤ ਆਲਾ ਸੌਂਗ ਨੀ
ਸਿੱਧਾ ਸਾਧਾ ਬੇਬੇ ਜੀ ਦਾ ਪੁੱਤ ਜਮਾਂ ਰੌਂਗ ਨੀ
ਪੁੱਤ ਜਮਾਂ ਰੌਂਗ ਨੀ
ਮੇਰਾ ਘੁੱਟ ਕੇ ਕਲੇਜੇ ਤੈਨੂੰ ਲਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਤੇਰੇ ਨਾਲ ਜ਼ਿੰਦਗੀ ਬਿਤਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਮੇਰੀ ਜਿੰਦ ਜਾਨ ਤੇਰੇ ਲੇਖੇ ਲਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

ਓ ਨੱਕ ਜਿਹਾ ਚੜ੍ਹਾ ਕੇ ਮੇਰੇ ਕੋਲੋਂ ਲੰਘ ਗਈ
ਕੇਹੜਾ ਕੀਤਾ ਮੈਂ ਗੁਨਾਹ
ਕੀਤਾ ਮੈਂ ਗੁਨਾਹ
ਕੀਤਾ ਮੈਂ ਗੁਨਾਹ
ਤੇਰੇ ਦੁੱਖਾਂ ਪਰੇਸ਼ਾਨੀਆਂ ਨੂੰ ਆਪਣਾ ਬਣਾਉਣ ਦੀ ਤੂੰ ਦੇਵੇਂਗੀ ਸਜ਼ਾ
ਦੇਵੇਂਗੀ ਸਜ਼ਾ
ਰਾਂਝੇ ਵਾਂਗੂ ਪਿਆਰ ਤੇਰੇ ਨਾਲ ਪਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਤੇਰੇ ਨਾਲ ਜ਼ਿੰਦਗੀ ਬਿਤਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਮੇਰੀ ਜਿੰਦ ਜਾਨ ਤੇਰੇ ਲੇਖੇ ਲਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ

ਓ ਲੱਭਦੀ ਫਿਰੇਂਗੀ ਜੇ ਫਰਾਰ ਹੋ ਗਿਆ
ਤੇਰਾ ਨੱਕ ਹੋਰ ਕਿਸੇ ਦਾ ਜੇ ਪਿਆਰ ਹੋ ਗਿਆ
ਪਿਆਰ ਹੋ ਗਿਆ
ਪਿਆਰ ਹੋ ਗਿਆ
ਓ ਲੱਭਦੀ ਫਿਰੇਂਗੀ ਜੇ ਫਰਾਰ ਹੋ ਗਿਆ
ਤੇਰਾ ਨੱਕੀ ਹੋਰ ਕਿਸੇ ਦਾ ਜੇ ਪਿਆਰ ਹੋ ਗਿਆ
ਪਿਆਰ ਹੋ ਗਿਆ
ਤੈਨੂੰ ਗੱਲ ਇਕ deep ਸਮਝਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਤੇਰੇ ਨਾਲ ਜ਼ਿੰਦਗੀ ਬਿਤਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਮੇਰੀ ਜਿੰਦ ਜਾਨ ਤੇਰੇ ਲੇਖੇ ਲਾਉਣ ਦਾ ਇਰਾਦਾ ਐ, ਅੱਗੇ ਤੇਰੀ ਮਰਜ਼ੀ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

WRITERS

Tarang Nagi

PUBLISHERS

Lyrics © TalantonCore

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None