ਓ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਓ ਕੰਗੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਹਾਂ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਹੋ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਸੋਨਾ ਕੁਰਤਾ ਤੇ ਜੁੱਤੀ ਟਿੱਲੇਦਾਰ ਨੀ ਮਾਏ
ਸੋਨਾ ਕੁਰਤਾ ਤੇ ਜੁੱਤੀ ਟਿੱਲੇਦਾਰ ਨੀ ਮਾਏ
ਜਦੋਂ ਚਲਦੇ ਤੇ ਲੱਗਦਾ ਐ ਥਾਣੇਦਾਰ ਨੀ ਮਾਏ
ਓ ਜਦੋਂ ਚਲਦੇ ਤੇ ਲੱਗਦਾ ਐ ਥਾਣੇਦਾਰ ਨੀ ਮਾਏ
ਹਾਂ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਚੀਰੇ ਵਾਲੇ ਤੇ ਆਇਆ ਮੈਨੂੰ ਲੈਣ ਨੀ ਮਾਏ
ਚੀਰੇ ਵਾਲੇ ਤੇ ਆਇਆ ਮੈਨੂੰ ਲੈਣ ਨੀ ਮਾਏ
ਸੋਹਣੇ ਲੱਗਦੇ ਨੀ ਮੈਨੂੰ ਓਦੇ ਨੈਣ ਨੀ ਮਾਏ
ਸੋਹਣੇ ਲੱਗਦੇ ਨੀ ਮੈਨੂੰ ਓਦੇ ਨੈਣ ਨੀ ਮਾਏ
ਹਾਂ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਜਦੋਂ ਆਉਂਦਾ ਐ ਕਹਿੰਦਾ ਹੈਲੋ-ਹਾਇ ਨੀ ਮਾਏ
ਜਦੋਂ ਆਉਂਦਾ ਐ ਕਹਿੰਦਾ ਹੈਲੋ-ਹਾਇ ਨੀ ਮਾਏ
ਜਦੋਂ ਜਾਂਦਾ ਐ ਕਹਿੰਦਾ ਬਾਇ-ਬਾਇ ਨੀ ਮਾਏ
ਜਦੋਂ ਜਾਂਦਾ ਐ ਕਹਿੰਦਾ ਬਾਇ-ਬਾਇ ਨੀ ਮਾਏ
ਹੋ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਹਾਂ ਨੀ ਮੈਂ ਹੋ ਗਈਆਂ ਹਾਲ-ਓ-ਬੇਹਾਲ ਨੀ ਮਾਏ
ਨੀ ਮੈਂ ਹੋ ਗਈਆਂ ਹਾਲ-ਓ-ਬੇਹਾਲ ਨੀ ਮਾਏ
ਹਾਂ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ
ਹੋ ਕੰਘੀ ਵਾਂਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ