LyricFind Logo
LyricFind Logo
Profile image icon
Lyric cover art

Soorme Dastaar

Apple Music logo
Deezer logo
Spotify logo
Lyrics
ਸਾਡੀ ਅੱਖ ਨੂੰ ਜਿਹਨਾਂ ਛੇੜਿਆ ਉਹ ਹੋਇਆ ਜੱਗੋਂ ਪਾਰ
ਸਾਡਾ ਰਾਹ ਫਿਰੰਗੀਆ ਡੱਕ ਨਾ
ਸਾਡਾ ਰਾਹ ਫਿਰੰਗੀਆ ਡੱਕ ਨਾ ਅਸੀਂ ਦੇਣਾ ਗੱਡੀ ਚਾੜ੍ਹ
ਸੀਨੇ ਅੱਗ ਕਿਤਾਬੀ ਪਿਸਤਲਾਂ
ਸੀਨੇ ਅੱਗ ਕਿਤਾਬੀ ਪਿਸਤਲਾਂ ਤੈਨੂੰ ਮੁੱਢੋਂ ਰਹੇ ਲਲਕਾਰ
ਸਾਡੇ ਸਬਰ ਨੂੰ ਐਨਾ ਪਰਖ ਨਾ ਸਾਨੂੰ ਕਹਿੰਦੇ ਨੇ ਸਰਦਾਰ
ਸਾਨੂੰ ਕਹਿੰਦੇ ਨੇ ਸਰਦਾਰ

ਈਨ ਨਹੀਂ ਮੰਨਦੇ
ਹੱਥ ਨਹੀਂ ਬੰਨਦੇ
ਉੱਚੇ ਆ ਮੱਤ ਦੇ
ਨੀਵੇਂ ਆ ਮਨ ਦੇ
ਬਾਜ਼ ਨੇ ਉੱਡਦੇ
ਵੈਰਿਆ ਭੱਜ ਲਾ
ਹੈਗਾ ਜੇ ਦਮ
ਤਾਂ ਹਿੱਕਾਂ ਵੱਜ ਲਾ
ਬੈਰਲ ਅੜੇ ਹਿੱਕਾਂ ਤੇ ਚੜੇ
ਸ਼ਾਨ ਐ ਪੱਗ ਤੇ ਗੁਰੂ ਦੇ ਕੜੇ
ਔਖੇ ਬੜੇ ਵੈਰੀਆਂ ਸ਼ੇਰ ਘੂਰਨੇ ਆ
ਸੂਰਮੇ ਆ ਸੂਰਮੇ ਆ ਸੂਰਮੇ ਆ
ਸੂਰਮੇ ਆ ਸੂਰਮੇ ਆ

ਸਾਡੀ ਧੌਣ ਕਦੇ ਨਹੀਂ ਝੁਕਦੀ
ਸਾਨੂੰ ਬਾਹਵਾਂ ਉੱਤੇ ਮਾਣ
ਅਸੀਂ ਉਹ ਤਖ਼ਤ ਜੜਾਂ ਤੋਂ ਪੱਟ ਤੇ
ਅਸੀਂ ਉਹ ਤਖ਼ਤ ਜੜਾਂ ਤੋਂ ਪੱਟ ਤੇ
ਜਿਹੜੇ ਆਏ ਕਰਨ ਗੁਲਾਮ
ਸਾਡਾ ਅਣਖੀ ਖੂਨ ਪੰਜਾਬ ਦਾ
ਸਾਡਾ ਅਣਖੀ ਖੂਨ ਪੰਜਾਬ ਦਾ
ਜਿਹੜਾ ਹੱਸ ਹੋ ਜੇ ਕੁਰਬਾਨ
ਤੈਨੂੰ ਪਤਾ ਨਹੀਂ ਸਾਡੀ ਮਾਰ ਦਾ
ਸਾਨੂੰ ਜਾਣੂ ਜੱਗ ਜਹਾਨ
ਜਿੰਨਾ ਹੱਡ ਵੈਰੀ ਕਰੇ ਚੂਰਮੇ ਆ
ਸੂਰਮੇ ਆ ਸੂਰਮੇ ਆ ਸੂਰਮੇ ਆ
ਸੂਰਮੇ ਆ ਸੂਰਮੇ ਆ ਸੂਰਮੇ ਆ
ਸੂਰਮੇ ਆ ਸੂਰਮੇ ਆ ਸੂਰਮੇ ਆ

WRITERS

Tarsem Jassar

PUBLISHERS

Lyrics © IPRS, Royalty Network, Sony/ATV Music Publishing LLC

Share icon and text

Share


See A Problem With Something?

Lyrics

Other

From This Artist