LyricFind Logo
LyricFind Logo
Profile image icon
Lyric cover art

Yaar Purane

Apple Music logo
Deezer logo
Spotify logo
Lyrics
R Guru
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਹੁਣ ਬਾਹਰੋਂ ਬਾਹਰੋਂ ਵੇਖ ਆਈਦਾ
ਖੜਕੇ ਮੱਥਾ ਟੇਕ ਆਈਦਾ
ਫੇਰੇਵੈੱਲ ਤੇ ਜਪਫੀ ਪਾਈ
ਮੁੜ ਨਾ ਲੱਭੇ ਸਾਰੇ ਬਾਈ
ਓਹੀ ਅੱਡੇ ਬੱਸਾਂ ਵਿੱਚੋਂ
ਓਹੀ ਅੱਡੇ ਬੱਸਾਂ ਵਿੱਚੋਂ
ਝਿੰਜਰ ਆਉਂਦਾ ਫੇਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ

ਲੜੀਏ college ਵਾਲੀ Election ਕੋਈ
ਯਾਰੀ ਪਿੱਛੇ ਲੱਗ ਜੇ section ਕੋਈ
ਫੇਰ ਤੋਂ ਕੱਠੇ ਪੈਸੇ ਕਰੀਏ
ਬਣ ਜੇ ਸਾਂਝਾ action ਕੋਈ
ਫੀਸਾਂ ਵਿੱਚੋਂ ਕੁੰਡੀ ਲਾ ਕੇ
ਫੀਸਾਂ ਵਿੱਚੋਂ ਕੁੰਡੀ ਲਾ ਕੇ
Tommy ਦੀ ਜੁੱਤੀ ਪੈਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ

ਫੀਲਆ ਵਾਲੇ ਗੀਤ ਵੀ ਮਿਸ ਨੇ
ਬੰਦੇ miss ਨੇ ਪਿਆਰ ਵੀ miss ਨੇ
ਹੁਣ ਨਾ ਇਸ਼ਕ ਚ ਹੰਜੂ ਆਉਂਦੇ
ਇੱਕ ਦੂਜੇ ਨੂੰ ਕਰਦੇ ਡਿੱਸ ਨੇ
ਯਾਹਮੇ Bullet ਤਾਂ ਬੜੇ ਖਰੇ ਸੀ
ਯਾਰ ਮੋੜਾਂ ਤੇ ਖੜੇ ਬੜੇ ਸੀ
ਕੜੀ ਚਾਅ ਨਾਲ ਕੈੜੇ ਹੋਣਾ
ਨਾ ਕੁੜੀਆਂ ਪਿੱਛੇ ਕਦੇ ਲੜੇ ਸੀ
ਪਿਆਰ ਕਿੱਤਾ ਇਜ਼ਹਾਰ ਨਾ ਹੋਇਆ
ਪਿਆਰ ਕਿੱਤਾ ਇਜ਼ਹਾਰ ਨਾ ਹੋਇਆ
ਕੱਚੀ ਆਸਕੀ ਜ਼ਹਿਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ

YPS ਵੱਲ ਗੇੜੀ ਚੇਤੇ
Beamer ਚੇਤੇ Zen ਵੀ ਚੇਤੇ
G-Wag ਵਿਚ ਨਾਲ ਨੇ ਓਹੀ
Now ਵੀ ਚੇਤੇ then ਵੀ ਚੇਤੇ
ਪੰਜਾਬ ਯੂਨੀ ਵਿਚ ਗੇੜੀ ਚੇਤੇ
Beamer ਚੇਤੇ Zen ਵੀ ਚੇਤੇ
G-Wag ਵਿਚ ਨਾਲ ਨੇ ਓਹੀ
Now ਵੀ ਚੇਤੇ then ਵੀ ਚੇਤੇ
ਜੱਸੜਾਂ ਐਡਕੇ ਯਾਰੀ ਪੁਗਾਈ
ਜੱਸੜਾਂ ਐਡਕੇ ਯਾਰੀ ਪੁਗਾਈ
ਸੀ ਨਾਲ ਖਾਦਾਂ ਜਦ ਫਿਰੇ ਹੋਏ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ

WRITERS

Tarsem Jassar, R Guru

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist