LyricFind Logo
LyricFind Logo
Profile image icon
Lyric cover art

Trust Issues

Apple Music logo
Deezer logo
Spotify logo
Lyrics
ਓ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ
ਕਿਉਂ ਨਹੀਂ ਪਹਿਲਾਂ ਵਾਂਗੂ ਮਿਲਦੇ ਅਸੀਂ
ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
ਓ ਵੱਖ ਸਾਡੇ ਹੋ ਗਏ ਰਾਹ ਨੀ
ਸਦਰਾਂ ਦੇ ਵਾਂਗੂ ਰੁਲ਼ੇ ਚਾਹ ਨੀ
ਜਿਵੇਂ ਸੋਕਿਆਂ ਨੂੰ ਤਰਸੇ ਕਣੀ
ਇੱਕ ਦੂਜੇ ਉੱਤੇ ਰਿਹਾ ਨਾ ਯਕੀਨ

ਕਦੇ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
ਓ ਉਂਗਲ਼ਾਂ ਤੇ ਗਿਣਾਂ ਤੇਰੇ ਲਾਰਿਆਂ ਨੂੰ

ਹਾਂ ਜਿਸਮਾਂ ਦੀ ਭੁੱਖ ਤੈਨੂੰ ਵੇਖ ਲੱਥਦੀ
ਰੀਝਾਂ ਨਾਲ ਰੱਬ ਨੇ ਬਣਾਈ ਲਗਦੀ
ਹੋਣਾ ਰੱਬ ਨੂੰ ਤਰਸ ਵੀ ਆਇਆ
ਵੱਖ ਹੋਣ ਲੱਗੇ ਹੋਣਾ ਪਛਤਾਇਆ
ਚੇਤੇ ਆਉਂਦੇ ਪਲ ਨਾਲ ਜੋ ਬਿਤਾਏ
ਇੱਕ ਦੂਜੇ ਨੂੰ ਐ ਕੌਣ ਸਮਝਾਏ
ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ
ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ

ਹੋ ਕੀਹਦੇ ਨਾਮ ਦੀ ਐ ਗਾਨੀ ਦੱਸ ਸੋਹਣੀਏ ਨੀ ਗਲ਼ ਵਿਚ ਪਾਈ ਹੋਈ ਐ (ਪਾਈ ਹੋਈ ਐ)
ਹਾਂ ਤੇਰਾ ਕਰਦਾ ਐ ਹੋਣਾ ਪੂਰਾ ਚਾਅ, ਗੱਲ੍ਹਾਂ ‘ਤੇ ਲਾਲੀ ਛਾਈ ਹੋਈ ਐ (ਛਾਈ ਹੋਈ ਐ)
ਹੋ ਕਿਵੇਂ ਪਾੜ ਦੇਵਾਂ ਸਾਰੇ ਅੱਜ ਵਰਕੇ ਹੀ
ਲਿਖੇ ਪਏ ਆ ਗੀਤ ਤੇਰੇ ਕਰਕੇ ਹੀ
ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
ਕਿਉਂ ਨਹੀਂ ਪਹਿਲਾਂ ਵਾਂਗੂ ਮਿਲਦੇ ਅਸੀਂ
ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ

ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ
ਹੋ ਰਾਤੀਂ ਕੱਲਾ ਬਹਿ ਕੇ
ਹੋ ਉਂਗਲ਼ਾਂ ਤੇ
ਹਾਂ, ਹਾਂ

WRITERS

Amrinder Sandhu, Tegbir Pannu, Carter Bryson, Jaswinder Sandhu, Gagun Singh Randhawa

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other