LyricFind Logo
LyricFind Logo
Profile image icon
Lyric cover art

Hawai Adda

Apple Music logo
Deezer logo
Spotify logo
Lyrics
ਤੁਸੀਂ ਸੁਣ ਰਹੇ ਹੋ ਅਕਾਸ਼ਬਾਣੀ ਜਲੰਧਰ
ਅੱਜ ਦੀਆਂ ਚੋਣਵੀਆਂ ਖਬਰਾਂ
ਪੰਜਾਬੀ ਕੁੜੀਆਂ ਵਿਚ ਵੱਧ ਰਹੀ ਵਿਦੇਸ਼ ਜਾਂ ਦੀ ਉਤਸੁਤਾ
ਪੰਜਾਬ ਵਿਚ ਵਿਦੇਸ਼ੀ ਝੂਠੇ ਲਾਰਿਆਂ ਦਾ ਰੋਜ਼ਾਨ ਵਧਿਆ

ਖਾ ਕੇ ਮਿਤਰਾਂ ਤੋਂ ਛੋਲੇ
ਗੌਂਦੇ Sydney ਦੇ ਢੋਲੇ
ਵਾਲਾ ਲੈ ਕੇ ਪੈਰ ਧੜੇ ਪੋਲੇ ਪੋਲੇ
ਖਾ ਕੇ ਮਿਤਰਾਂ ਤੋਂ ਛੋਲੇ
ਗੌਂਦੇ Sydney ਦੇ ਢੋਲੇ
ਵਾਲਾ ਲ ਕੇ ਪੈਰ ਧੜੇ ਪੋਲੇ ਪੋਲੇ
ਖੰਡ ਖਾਣੀ ਨੀ ਕਿਸੇ ਦੀ ਝੂਠੀ ਯਾਰ ਨੇ
ਕਿਸੇ ਬੇਹਨ ਦੇ ਟੱਕੇ ਨੂ ਨਾਲੇ ਖਾਨ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ

ਸਾਰੀ ਰੋਲ ਦੂ ਸ੍ਕੀਮ ਭਾਵੇ ਬਿਕ ਜੇ ਜਮੀਨ
ਕਦੇ ਸਿਰ ਨੀ ਘੁਮੋੰਦੀ ਬੋਰਣਬੀਤੇ ਵਾਲੀ ਅਫੀਮ
ਸਾਰੀ ਰੋਲ ਦੂ ਸ੍ਕੀਮ ਭਾਵੇ ਬਿਕ ਜੇ ਜਮੀਨ
ਕਦੇ ਸਿਰ ਨੀ ਘੁਮੋੰਦੀ ਬੋਰਣਬੀਤੇ ਵਾਲੀ ਅਫੀਮ
ਫਟ ਦੁਧ ਦੀ ਲਿਖੁ ਗਾ ਪਾਸਪੋਰ੍ਟ ਤੇ
ਕੋਢ ਬੇਦਿਯਨ ਦੀ ਧਰ ਟੇਣੂ ਚੋਂ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ

ਦਿੱਲੀ ਰਖ ਦੂ ਹੀਲਾ ਕੇ ਪ੍ਯਾਰ ਛੱਡ ਗਾ ਪੂਘਾ ਕੇ
ਸੋਖਾ ਛੁਟਣਾ ਨੀ ਖੈੜਾ ਮੱਥਾਂ ਜੱਟ ਨਾਲ ਲਾ ਕੇ
ਦਿੱਲੀ ਰਖ ਦੂ ਹੀਲਾ ਕੇ ਪ੍ਯਾਰ ਛੱਡ ਗਾ ਪੂਘਾ ਕੇ
ਸੋਖਾ ਛੁਟਣਾ ਨੀ ਖੈੜਾ ਮੱਥਾਂ ਜੱਟ ਨਾਲ ਲਾ ਕੇ
ਭੂਤ ਨੇਟ ਵਾਲਾ ਉਤਾਰ ਦੂ ਦਿਮਾਗ ਤੋਂ
Facebook ਉੱਤੇ selfie ਕੋਈ ਪੇਨ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ

ਮੁੰਡਾ ਭੁੱਲਰ ਪ੍ਰੇਟੀ ਨਵੇ ਲਿਖ ਦਾ ਆਏ ਸਪ
ਬਣ ਜਾਂਦੀ ਏ ਰਸੋਲੀ ਮਾਰੀ ਮਿਤਰਾਂ ਦੀ ਸਟ
ਮੁੰਡਾ ਭੁੱਲਰ ਪ੍ਰੇਟੀ ਨਵੇ ਲਿਖ ਦਾ ਆਏ ਸਪ
ਬਣ ਜਾਂਦੀ ਏ ਰਸੋਲੀ ਮਾਰੀ ਮਿਤਰਾਂ ਦੀ ਸਟ
ਲਿਖੀ ਦੇ ਮੁਕ਼ਦਰਾਂ ਚ ਰੱਬ ਨੇ
ਤੇਰੇ ਨਾਮ ਦੀ ਲਕੀਰ ਗੁਮ ਹੋਣ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ
ਭਾਵੇ ਚੱਕਣੀ ਪੈ ਜੇ ਤੂ Airport ਤੋਂ
ਹੁਣ ਜੱਟ ਦੀ ਗਰਾਰੀ ਬਾਹਰ ਜਾਂ ਨੀ ਦੇਣੀ

WRITERS

DIP D, PRETTY BHULLAR

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other