LyricFind Logo
LyricFind Logo
Profile image icon
Lyric cover art

Akh Naal Haami

Apple Music logo
Deezer logo
Spotify logo
Lyrics
Hey Verse

ਅੱਖ ਨਾਲ ਹਾਮੀ ਭਰ ਦਿੱਤੀ ਚੁੱਪ ਤੋੜੀ ਨਹੀਂ ਗਈ
ਸੱਜਣਾਂ ਦੀ ਗੱਲ ਆਖੀ ਮੈਥੋਂ ਮੋੜੀ ਨਹੀਂ ਗਈ
ਪਰ ਉਹਨੂੰ ਮੇਰੀ ਹਵਾ ਨਹੀਂ ਲੱਗਣੀ
ਪਿੰਡ ਸਾਡੇ ਨੂੰ ਸ਼ਹਿਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਅੱਖਾਂ ਬੰਦ ਕਰ ਮੰਨ ਲੂਗਾ
ਉਹ ਕੁਝ ਵੀ ਕਹਿ ਦੇ ਇੰਝ ਹੁੰਦਾ
ਮੈਂ ਹੋ ਕੇ ਵੇਖਿਆ ਉਹਦੇ ਲਈ
ਕੋਈ ਐਨਾ ਪਾਗਲ ਕਿੰਝ ਹੁੰਦਾ
ਕੋਈ ਐਨਾ ਪਾਗਲ ਕਿੰਝ ਹੁੰਦਾ
ਹਾਏ ਆਪਣਾ ਕਹਿ ਗਈ ਉਹ
ਜਦੋਂ ਦਾ ਲੋਕੀ ਵੀ ਮੈਨੂੰ ਗੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ

ਜਿਵੇਂ ਟੱਪ ਕੇ ਅਠਾਰਾਂ ਗੱਭਰੂ
ਕੋਈ ਚਾਹ ਕਰਦਾ ਚੜ੍ਹੀ ਜਵਾਨੀ ਦਾ
ਜਦੋਂ ਸਿਰ ਤੇ ਲੈਂਦੀ ਮਾਣ ਕਰੇ
ਚੁੰਨੀ ਦਾ ਰੰਗ ਅਸਮਾਨੀ ਜੇਹਾ
ਚੁੰਨੀ ਦਾ ਰੰਗ ਅਸਮਾਨੀ ਜੇਹਾ
ਉਹਦੀਆਂ ਕਾਲੀਆਂ ਜ਼ੁਲਫ਼ਾਂ ਅੱਗੇ
ਕਿਸੇ ਦੇ ਛੱਲੇ ਕੇਹਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਓਸੇ ਦੀ ਕਰਦਾ ਜੇਹੜੀ ਗੱਲ
ਦਿਲ ਕਿਥੇ ਸੁਣਦਾ ਮੇਰੀ ਗੱਲ
ਮੈਨੂੰ ਹੂ ਹਾਂ ਕਰਨਾ ਆਉਂਦਾ ਏ
ਕਰ ਲੈਂਦੀ ਓ ਬਥੇਰੀ ਗੱਲ
ਗੁਰਜੀਤ ਗਿੱਲ ਇੱਕ ਜ਼ਿੰਦਗੀ ਆ ਲੈ
ਐਡੀ ਵੀ ਫਿਰ ਕਿਹੜੀ ਗੱਲ
ਉਮਰਾਂ ਕਿੱਦਾਂ ਕੱਢ ਲਾਂਗੇ ਦੱਸ
ਜਿਹਦੇ ਬਿਨ ਇੱਕ ਪੈਰ ਨਹੀਂ ਕੱਢਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਹਾਏ ਜਦੋਂ ਦੇ ਉਹਨੇ ਹੱਥ ਛੋਏ ਨੇ

ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਮੇਰੇ ਇੱਕ ਥਾਂ ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ

ਪੈਰ ਨਹੀਂ ਲੱਗਦੇ
ਜਦੋਂ ਦੇ ਉਹਨੇ ਹੱਥ ਛੋਏ ਨੇ
ਹਾਏ ਜਦੋਂ ਦੇ ਉਹਨੇ ਹੱਥ ਛੋਏ ਨੇ

WRITERS

Gurjit Gill, Verse

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None