LyricFind Logo
LyricFind Logo
Profile image icon
Lyric cover art

Jee Lena

Apple Music logo
Deezer logo
Spotify logo
Lyrics
ਮੇਰੇ ਹੱਥ ਵਿੱਚ ਸਾਰੀ ਦੁਨੀਆ ਏ
ਨੀ ਮੈਂ ਹੋਰ ਕਿਸੇ ਤੋਂ ਕੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ
ਪਿਆਰ ਦੇ ਸਿੱਕੇ ਨਿਕਲਣਗੇ
ਜੇ ਦਿਲ ਦਾ ਗੱਲਾਂ ਭੰਨਣ ਗੇ
ਜੇਹੜੇ ਰੱਬ ਨੂੰ ਮੰਨਦੇ ਨਹੀਓ
ਤੈਨੂੰ ਵੇਖ ਕੇ ਮੰਨਣ ਗੇ
ਓ ਤੇਰੇ ਤਿੱਲ ਥੋਡੀ ਤੇ ਚੰਨ ਵਰਗਾ
ਅਸੀਂ ਅਸਲੀ ਚੰਨ ਤੋਂ ਕੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ

ਸੂਰਜ ਕੀ ਚੰਨ ਕੀ ਸਿਤਾਰੇ ਕੀ ਨੇ
ਤੇਰੇ ਮੂਹਰੇ ਜੱਗ ਦੇ ਨਜ਼ਾਰੇ ਕੀ ਨੇ
ਮੌਸਮਾਂ ਨੇ ਲਈਆਂ ਅੰਗੜਾਈਆਂ ਤੈਨੂੰ ਵੇਖ ਕੇ
ਸੱਜਣਾ ਤੂੰ ਵਾਰ ਖਿਲਾਰੇ ਕੀ ਨੇ
ਤੇਰਾ ਇਸ਼ਕ਼ ਮਲਾ ਤੋਰੇ ਜ਼ਿੰਦਗੀ ਦੀ ਬੇੜੀ
ਜਿੱਥੇ ਵਸ ਜਾਵੇ ਪਿਆਰ ਓਹੋ ਗਲੀ ਦੱਸ ਕਿਹੜੀ
ਤੇਰੇ ਬਿਨ ਸਾਹ ਲੈਣਾ ਨੀ ਆਮਦ ਨੇ
ਤੂੰ ਕੋਲ ਹੋਵੇ ਫਿਰ ਹੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ
ਹਾਂ ਬਣਕੇ ਰਹਾਂ ਤੇਰੀ ਅੱਖ ਦਾ ਮੈਂ ਕੱਜਲਾ
ਮੁਖੜਾ ਤੇਰਾ ਜੋ ਸਵੇਰਾ ਕੋਈ ਸੱਜਰਾ
ਚੰਨ ਤੇਰੇ ਮੱਥੇ ਉੱਤੇ ਟਿੱਕਾ ਲੱਗੀ ਜਾਂਦਾ ਏ
ਪਿਆਰ ਵਿੱਚ ਗੁੜ ਮੈਨੂੰ ਫਿੱਕਾ ਲੱਗੇ
ਚਾਹੇ ਪੀਦੇ ਸਾਰ ਹੀ ਮਰ ਜਾਈਏ
ਪਰ ਤੇਰੇ ਇਸ਼ਕ ਨੂੰ ਪੀ ਲੈਣਾ
ਤੂੰ ਸੱਜਣਾ ਮੇਰੀ ਜ਼ਿੰਦਗੀ ਏ
ਮੈਂ ਤੈਨੂੰ ਖੁੱਲ ਕੇ ਜੀ ਲੈਣਾ

WRITERS

Sukh Aamad, Jashan Inder

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None