ਨੈਨ ਬਿੱਲੌਰੀ ਤੇਰੇ ਮੇਰੇ ਵਾਲ ਨੂੰ ਕਦੇ ਕਰਲੇ
ਤੂੰ ਟੇਡਾ ਟੇਡਾ ਕੁੜੀਏ ਇੱਕ ਵਾਰ ਮੈਨੂੰ ਤਕ ਲੇ
ਕੱਲਾ ਤੇ ਫਾਨ ਜੇਹਾ ਤੇਰੇ ਨਾਲ ਹੋਜਾ ਲੱਖ ਮੈਂ
ਤੂੰ ਟੇਡਾ ਟੇਡਾ ਕੁੜੀਏ ਇੱਕ ਵਾਰ ਮੈਨੂੰ ਤਕ ਲੇ
ਨੀ ਬੁੱਲੀਆਂ ਚੋਂ ਨਾ ਮੇਰਾ ਜੇ ਲਵੇ ਮੈਂ ਖੁਸ਼ ਹੋਜਾ
ਨੀ ਇੱਕ ਵਾਰੀ ਆ ਕੇ ਤੂੰ ਮੇਰੇ ਦਿਲ ਦਾ ਹਾਲ ਪੁੱਛ ਜਾ
ਫੇਰ ਨੀ ਚਾਹੀਦਾ ਕੁੱਛ ਵੀ ਭਾਵੇ ਓਸੇ ਥਾਂ ਤੇ ਮੁੱਕ ਜਾ
ਨੀ ਇੱਕ ਵਾਰੀ ਆ ਕੇ ਤੂੰ ਮੇਰੇ ਦਿਲ ਦਾ ਹਾਲ ਪੁੱਛ ਜਾ
ਓਹ ਰਹਿੰਦੀ ਸ਼ਹਿਰ ਯਾ Surry Surry ਤੂੰ
ਮੰਡੀਰ ਯਾ ਪਾਗਲ ਕਰੀ ਕਰੀ ਤੂੰ
Shorty said she wanna go out for date night
Said she really wanna turn up the heat
Said she really wanna turn up on it
And you got me wishing you was always by my side
I'll take you to the ride (baby)
That's my style meet me outside
ਓਹ ਨੈਨ ਬਿੱਲੌਰੀ ਤੇਰੇ ਮੇਰੇ ਵਾਲ ਨੂੰ ਕਦੇ ਕਰਲੇ
ਤੂੰ ਟੇਡਾ ਟੇਡਾ ਕੁੜੀਏ ਇੱਕ ਵਾਰ ਮੈਨੂੰ ਤਕ ਲੇ
ਕੱਲਾ ਤੇ ਫਾਨ ਜੇਹਾ ਤੇਰੇ ਨਾਲ ਹੋਜਾ ਲੱਖ ਮੈਂ
ਤੂੰ ਟੇਡਾ ਟੇਡਾ ਕੁੜੀਏ ਇੱਕ ਵਾਰ ਮੈਨੂੰ ਤਕ ਲੇ
ਤੇਰੇ ਜਿੰਨਾ ਨਾ ਸੋਹਣਾ ਕੋਈ ਫੁੱਲ ਧਰਤੀ ਤੇ ਹੋਣਾ
ਅੰਬਰਾਂ ਦੀ ਕਾਰਾ ਜੇ ਗਾਲ ਮੈਂ ਕੋਈ ਤਾਰਾ ਵੀ ਨਹੀਂ ਹੋਣਾ
ਤੇਰੇ ਜਿੰਨਾ ਨਾ ਸੋਹਣਾ ਕੋਈ ਫੁੱਲ ਧਰਤੀ ਤੇ ਹੋਣਾ
ਅੰਬਰਾਂ ਦੀ ਕਾਰਾ ਜੇ ਗਾਲ ਮੈਂ ਕੋਈ ਤਾਰਾ ਵੀ ਨਹੀਂ ਹੋਣਾ
ਓਹ ਟੋਰ ਤੇਰੀ ਨੂੰ ਤਕ ਕੇ ਛੱਡਤਾ ਤੁਰਨਾ ਮੋਰਾਂ ਨੇ
ਜਦੋਂ ਖੜ੍ਹੇਂਗੀ ਨਾਲ ਤੂੰ ਮੇਰੇ ਕਿੰਨਾ ਸੜਨਾ ਹੋਰਾਂ ਨੇ
ਓਹ ਨੈਨ ਬਿੱਲੌਰੀ ਤੇਰੇ ਮੇਰੇ ਵਾਲ ਨੂੰ ਕਦੇ ਕਰਲੇ
ਤੂੰ ਟੇਡਾ ਟੇਡਾ ਕੁੜੀਏ ਇੱਕ ਵਾਰ ਮੈਨੂੰ ਤਕ ਲੇ
ਕੱਲਾ ਤੇ ਫਾਨ ਜੇਹਾ ਤੇਰੇ ਨਾਲ ਹੋਜਾ ਲੱਖ ਮੈਂ
ਤੂੰ ਟੇਡਾ ਟੇਡਾ ਕੁੜੀਏ ਇੱਕ ਵਾਰ ਮੈਨੂੰ ਤਕ ਲੇ
ਨੀ ਬੁੱਲੀਆਂ ਚੋਂ ਨਾ ਮੇਰਾ ਜੇ ਲਵੇ ਮੈਂ ਖੁਸ਼ ਹੋਜਾ
ਨੀ ਇੱਕ ਵਾਰੀ ਆ ਕੇ ਤੂੰ ਮੇਰੇ ਦਿਲ ਦਾ ਹਾਲ ਪੁੱਛ ਜਾ
ਫੇਰ ਨੀ ਚਾਹੀਦਾ ਕੁੱਛ ਵੀ ਭਾਵੇਂ ਓਸੇ ਥਾਂ ਤੇ ਮੁੱਕ ਜਾ
ਨੀ ਇੱਕ ਵਾਰੀ ਆ ਕੇ ਤੂੰ ਮੇਰੇ ਦਿਲ ਦਾ ਹਾਲ ਪੁੱਛ ਜਾ