LyricFind Logo
LyricFind Logo
Profile image icon
Lyric cover art

NMFL (Not made for love)

Apple Music logo
Deezer logo
Spotify logo
Lyrics
Asher
Not made for love
ਜ਼ਿੰਦਗੀ ਤੇ ਹੱਕ ਜਿੰਨਾ ਨੂੰ
ਯਾਰ ਨੇ ਚਾਰ ਰਕਾਨੇ
ਕਈ ਏਥੇ ਹੀ ਸੈਟ ਨੇ
ਕਈ ਰਹਿੰਦੇ ਬਾਹਰ ਰਕਾਨੇ
ਸ਼ਕਲੋਂ ਨੇ ਸਾਧ ਜਿਹੇ ਪਰ
ਕਾਮ ਸਾਰੇ ਮਾੜੇ ਆ
ਬੰਦੇ ਜੋ ਦਿਲੋਂ ਫੇਕ ਨੇ
ਸਰਕਲ ਵਿੱਚ ਵਾੜੇ ਨਾ
ਲੋ ਕੀ ਰਖਦੇ ਮੁੰਡੇ
ਗੱਡੀ ਤੇ ਲਾਈਫ ਨੂੰ
ਕਾਲੀ ਕਾਲੀ ਖਾ ਲੇਂਦੇ ਆ
ਚਾੜੇ ਜੋ eyes ਨੂੰ
ਇਹਦੇ ਵਿੱਚ ਦੱਸ ਤੂੰ ਮੈਨੂੰ
ਫਿਟ ਕਿੱਥੇ ਨਾਰ ਨੇ ਹੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ
ਇਹਦੇ ਵਿੱਚ ਦੱਸ ਤੂੰ ਮੈਨੂੰ
ਫਿਟ ਕਿੱਥੇ ਨਾਰ ਨੇ ਹੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ

ਮੇਰੇ ਤਾਂ ਸ਼ੌਂਕ ਹੀ ੨ ਨੇ
ਕਾਰਾਂ ਤੇ ਗੰਨ ਕੁੜੇ
ਤੇਰੇ ਲਈ ਔਖਾ ਹੋਜੂ
ਗੱਲ ਮੇਰੀ ਮੰਨ ਕੁੜੇ
ਸੂਰਜ ਤਾ ਦੇਖਦੇ ਹੀ ਨਹੀਂ
ਰਾਤਾਂ ਨੂੰ ਘੁੰਮਦੇ ਆ
22 ਇੰਚ ਟਾਇਰ ਕਾਰ ਦੇ
ਸੜਕਾਂ ਨੂੰ ਚੁੰਮਦੇ ਆ
ਗੁਲਾਬ ਤੂੰ ਭਾਲ ਦੀ ਸਾਥੋਂ
ਲੱਭਣੇ ਕਾਰਤੂਸ ਨੀ
ਖੂਨ ਨਾ ਲਿਬੜੇ ਫਿਰਦੇ
ਗੁੱਚੀ ਦੇ ਸ਼ੂਜ਼ ਨੀ
ਤੈਨੂੰ ਸਮਝਾਈ ਜਾਵਾਂ
ਪੱਲੇ ਪੀ ਜਾਊਗਾ ਰੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ
ਤੈਨੂੰ ਸਮਝਾਈ ਜਾਵਾਂ
ਪੱਲੇ ਪੀ ਜਾਊਗਾ ਰੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ
Honey Benjamin
You know what
I don’t give a fuck
You don't know me
Deep &amp truly
I'm sorry you think that way Cuz Boo
i'm here to stay
What you know bout my past life
If you all about that hype
I been through some shit
Know dealers & killers & shit
But I'm innocent
ਮੈਂ ਨਈਓ ਇੱਕ ਗੈਂਗਸਟਾ
But I got same ਗੈਂਗਸਟਾ in me
And if you play with me
Then you were find the gangster me
If I feel threaten
Than you be mistaken
I promise you , thats on you
If its bout my crew
ਬੇਬ ਆਈ ਗੌਟਚੂ
Cuz I know how to aim & I aint talking bout dots Aw
I aint playing games
If it comes to protection
Im all about that action
If you know what I mean
Babe you want me on your team
I am me and i can be street
Down dirty but I keep it sweet

ਟੱਟੂ ਨਾਲ ਭਰਿਆ ਬਾਹਵਾਂ
ਵੀਵੀਐਸ ਨਾਲ ਚੈਸਟ ਰਕਾਨੇ
੨੪ ਘੰਟੇ ਦਾ ਹਾਰਡ ਵਰਕ
ਕਰਦੇ ਨਾ ਰੈਸਟ ਰਕਾਨੇ
ਇਕੋ ਆ ਖ਼ੌਫ ਮੈਨੂੰ
ਓਹ ਸੱਚੇ ਰੱਬ ਦਾ ਨੀ
ਹੋਰ ਕਿੱਸੇ ਤੋਂ ਦੇਖਲਾ
ਮੁੰਡਾ ਤਾ ਦੱਬ ਦਾ ਨੀ
ਕਾਹਲੋਂ ਕਾਹਲੋਂ ਕਹਿਣਾ ਚੌਂਦੀ
ਆਪਣੇ ਤੂੰ ਬੁੱਲਾਂ ਚੋਂ
ਕਯੂ ਨਾ ਤੂੰ ਡਰਦੀ ਕੁੜੀਏ
ਡੱਬ ਲੱਗੇ ਟੂਲਾਂ ਤੋਂ
ਕਿ ਪਤਾ ਕਿੱਦਾਂ ਮੁੜਕੇ
ਘਰ ਸਾਥੋਂ ਆ ਨੀ ਹੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ
ਕਿ ਪਤਾ ਕਿੱਦਾਂ ਮੁੜਕੇ
ਘਰ ਸਾਥੋਂ ਆ ਨੀ ਹੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ
ਸੌਰੀ ਏ ਸੌਰੀ ਗੋਰੀਏ
ਸਾਡੇ ਤੋਂ ਪਿਆਰ ਨੀ ਹੋਣਾ

WRITERS

Roop Kahlxn

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other