ਅੱਜ ਕਰ ਲੈ ਤੂੰ ਵਾਦਾ (ਅੱਜ ਕਰ ਲੈ ਤੂੰ ਵਾਦਾ)
ਪਹਿਲਾਂ ਲੈਕੇ ਦੇ Prada (ਪਹਿਲਾਂ ਲੈਕੇ ਦੇ Prada)
ਅੱਜ ਕਰ ਲੈ ਤੂੰ ਵਾਦਾ (ਅੱਜ ਕਰ ਲੈ ਤੂੰ ਵਾਦਾ)
ਪਹਿਲਾਂ ਲੈਕੇ ਦੇ Prada (ਪਹਿਲਾਂ ਲੈਕੇ ਦੇ Prada)
Whoa, whoa, whoa ,yeah, yeah
ਮੇਰੇ ਵੱਲ ਹੁਣ ਤੱਕਦੀ ਨਹੀਂ (Na, na)
ਮੇਰੇ ਕੋਲ ਤੇ ਆ, ਜ਼ਰਾ ਹੱਸ ਕੇ ਦਿਖਾ
ਇੰਝ ਰੁੱਸਿਆ ਨਾ ਕਰ ਨੀ (Alright)
ਅੱਜ ਕਰ ਲੈ ਤੂੰ ਵਾਦਾ ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਅੱਜ ਕਰ ਲੈ ਤੂੰ ਵਾਦਾ ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਕਾਲ਼ੇ ਹੈਂ ਚਸ਼ਮੇਂ, ਤੇ ਕਾਲੀ ਤੇਰੀ ਵਾਲ਼ੀਆਂ
ਫ਼ਿਰ demand ਆਂ ਹੁਣ ਨਵੀਂ ਤੇਰੀ ਆ ਗਈਆਂ
ਦੋ ਮਹੀਨੇ 'ਚ heel ਆਂ ਕੱਠੀ ਕਰੀ ਚਾਲੀਆਂ
ਵਾਹ ਜੀ ਵਾਹ, ਕ੍ਯਾ ਕੂਬ , ਤਾਲਿਆ
Goddamn, list ਆਂ ਤੇਰੀ ਵੜ੍ਹਤੀ ਹੀ ਜਾਂਦੀ
ਕਰ ਰਹਿਮ, ਥੋੜ੍ਹੀ ਕਰ ਮੇਰੀ ਫ਼ਿਕਰ
ਐਵੇਂ ਛੋਟੀ-ਛੋਟੀ ਗੱਲਾਂ ਪਿੱਛੇ ਲੜਿਆ ਨਾ ਕਰ
ਗੱਲ ਚੁੱਪ-ਚਾਪ ਮੰਨ, ਮੈਂ ਬਣਾਕੇ ਬੈਠੀ ਮਨ
ਐਵੇਂ ਝੁੱਠਿਆ ਨਾ, ਐਵੇਂ ਝੁੱਠਿਆ ਨਾ
ਐਵੇਂ ਝੁੱਠਿਆ ਨਾ ਗੱਲਾਂ ਮਾਰੀ ਜਾ
ਨਹੀਂ ਤਾਂ ਗੁੱਸਾ ਹੋ ਜਾਊਂਗੀ ਮੈਂ ਸੱਜਣਾਂ
ਅੱਜ ਕਰ ਲੈ ਤੂੰ ਵਾਦਾ ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਅੱਜ ਕਰ ਲੈ ਤੂੰ ਵਾਦਾ ਪਹਿਲਾਂ ਲੈਕੇ ਦੇ Prada
ਨਹੀਂ ਤਾਂ ਦੂਰੋਂ-ਦੂਰੋਂ, ਨਹੀਂ ਤਾਂ ਦੂਰੋਂ-ਦੂਰੋਂ
ਨਹੀਂ ਤਾਂ ਦੂਰੋਂ-ਦੂਰੋਂ ਤੱਕਦਾ ਰਹੀ
ਸੋਹਣੀਏ, ਜੇ ਤੂੰ ਕਰਦੀ ਪਿਆਰ ਐਨੇ ਕਿਉਂ ਨਖਰੇ? (ਐਨੇ ਨਖਰੇ?)
ਨਹੀਓਂ ਮਿਲਣਾ ਦੂਸਰਾ ਜੋ ਸਹਿ ਲੇਗਾ ਹੱਸ ਕੇ (ਹੱਸ ਕੇ)
ਹਾਏ, ਇਸ਼ਕ ਮੇਂ ਤੇਰੀਆਂ demand ਆਂ ਮਾਸ਼ਾ-ਅੱਲਾਹ
You know what I feel 'bout you, right?
Heel Paris ਤੋਂ ਲੈਕੇ, handbag from LA
Heel Paris ਤੋਂ ਲੈਕੇ, handbag from LA
World tour ਤੇਰੇ ਨਾਲ ਕਰਨਾ, ਹਾਂ