ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਅਖੀਆਂ ਸੋਹਣੀ ਤੇਰੀ (ਵੋ ਵੋ ਵੋ ਯੇ ਯੇ)
ਕਾਲੇ ਹੈਂ ਚਸ਼ਮੇ ਤੇ ਕਾਲੀ ਤੇਰੀ ਬਾਲੀਆਂ
ਤੇਰੇ ਡਿਮਾਂਡਾਂ ਹੁਣ ਨਵੀ ਤੇਰੇ ਆ ਗੀਆਂ
ਦੋ ਮਿੰਟ ਹੀ ਲਾ ਕੱਠੀ ਕਾਲੀ ਚਾਲੀਆਂ
ਵਾਹ ਜੀ ਵਾਹ ਕਿਆ ਖੂਬ ਤਾਲੀਆਂ
ਕਰਤੀ ਮੇਰੀ ਜੇਬ ਤੂੰ ਖਾਲੀ ਗੌਡ ਡੈਮ ਲਿਸਟ ਤੇਰੀ ਬੜ੍ਹਦੀ ਹੀ ਜਾਂਦੀ
ਕਰ ਰਹਿਮ ਥੋੜੀ ਕਰ ਮੇਰੀ ਫਿਕਰ ਐਵੇਂ ਛੋਟੀ ਛੋਟੀ ਗੱਲਾਂ ਪਿੱਛੇ ਲੜਦੇ ਆ ਨਾ ਕਰ
ਗੱਲ ਚੁੱਪ ਚਾਪ ਮੰਨ ਮੈਂ ਬਣਾ ਕੇ ਬੈਠੀ ਮੰਨ
ਗੱਲ ਚੁੱਪ ਚਾਪ ਮੰਨ ਮੈਂ ਬਣਾ ਕੇ ਬੈਠੀ ਮੰਨ
ਐਵੇਂ ਝੂਠੀਆਂ ਨਾ ਐਵੇਂ ਝੂਠੀਆਂ ਨਾ
ਐਵੇਂ ਝੂਠੀਆਂ ਨਾ ਕੱਲਾ ਮਾਰ ਜਾ
ਨੀ ਤੋਂ ਗੁੱਸਾ ਹੋ ਜਾਉਂਗੀ ਮੈਂ ਸਾਰੀ ਰਾਤ
ਅੱਜ ਕਰ ਲੇ ਤੂੰ ਵਾਅਦਾ ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ (wont you bring that)
You know what i feel about you right?
ਅਖੀਆਂ ਸੋਹਣੀ ਤੇਰੀ (ਵੋ ਵੋ ਵੋ ਯੇ ਯੇ)
PUBLISHERS
Lyrics © Royalty Network, Peermusic Publishing, Warner Music India Private Limited, Warner Chappell Music, Inc.