LyricFind Logo
LyricFind Logo
Profile image icon
Lyric cover art

Akh Jehrili

Apple Music logo
Deezer logo
Spotify logo
Lyrics
ਅੱਖ ਜ਼ਹਿਰੀਲੀ ਨੇ
ਓਹ ਕੱਲੀ ਕੱਲੀ ਕੀਲੀ ਏ
ਤੂੰ ਨਵੀਂ ਨਵੀਂ ਕਲੀ ਏ
ਤੇ ਨਵੀਂ ਨਵੀਂ ਖੀਲੀ ਏ
ਅੱਖ ਜ਼ਹਿਰੀਲੀ ਨੇ
ਓਹ ਕੱਲੀ ਕੱਲੀ ਕੀਲੀ ਏ
ਤੂੰ ਨਵੀਂ ਨਵੀਂ ਕਲੀ ਏ
ਤੇ ਨਵੀਂ ਨਵੀਂ ਖੀਲੀ ਏ
ਮੇਰੇ ਵੱਲ ਵੇਖ ਵੇਖ
ਐਵੇਂ ਕਾਹਤੋਂ ਹੱਸੀ ਜਾਵੇ
ਮੇਰੇ ਬਾਰੇ ਕੀ ਜਾਣੇ
ਕਿੰਨਾ ਕੁ ਤੂੰ ਮਿਲੀ ਏ
ਪੁੱਛੇਗੀ ਤੂੰ ਕਿੱਥੇ ਬਾਰੇ ਖੇਤੀ ਦੱਸਾਂਗੇ
ਪੁੱਛੇਗੀ ਤੂੰ ਅਫੀਮ ਕਿੱਥੇ deti ਦੱਸਾਂਗੇ
ਜ਼ਿਆਦਾਤਰ ਹੱਥ ਕਾਹਤੋਂ ਜੇਬ 'ਚ ਹੁੰਦਾ ਏ
ਸਾਥ ਤਾਂ ਤੂੰ ਲੈ ਤੈਨੂੰ ਛੇਤੀ ਦੱਸਾਂਗੇ
Self start ਨੇ ਸ਼ਰੀਰ ਜੱਟਾਂ ਦੇ
Self ਦਾ ਕੰਮ ਸਾਡੀ ਚਾਹ ਕਰਦੀ
ਅੱਖ ਵਾਲਾ ਰੋਹਬ ਸਾਨੂੰ ਬਾਪੂ ਨੇ ਦਿੱਤਾ
ਮਾਸੂਮਿਅਤ ਦਿਲ ਵਿੱਚ ਮਾਂ ਵਰਗੀ
Formal shirt'ਆਂ ਤੇ cup ਚੜ੍ਹੇ ਨੇ
ਗੱਡੀਆਂ ਤੇ ਪੱਗਾਂ ਉੱਤੇ pin ਮੜੇ ਨੇ
ਨਾਲ ਜਿਹੜੇ ਖੜ੍ਹੇ ਹਰ ਥਾਂ ਅੜੇ ਨੇ
ਘੱਟ ਹੀ ਨੇ ਪੜ੍ਹੇ ਪਰ ਜ਼ਿਆਦਾ ਲੜੇ ਨੇ
ਘੱਟ ਹੀ ਨੇ ਪੜ੍ਹੇ ਪਰ ਜ਼ਿਆਦਾ ਲੜੇ ਨੇ
ਡੁੱਲ੍ਹ ਜਾਵੇ ਖੂਨ ਪੈਗ ਡੋਲ ਕੇ ਨੀ ਰਾਜ਼ੀ ਕੁੜੇ
ਬਹੁਤਿਆਂ ਦੇ ਮੂੰਹੇ ਦਿਲ ਖੋਲ੍ਹ ਕੇ ਨੀ ਰਾਜ਼ੀ ਕੁੜੇ
ਯਾਰਾਂ ਦੀਆਂ ਮਹਿਫ਼ਲਾਂ 'ਚ ਚੁੱਪ ਨੀ allowed
ਪਰ ਫਾਲਤੂ ਲੋਕਾਂ 'ਚ ਮੁੰਡਾ ਬੋਲ ਕੇ ਨੀ ਰਾਜ਼ੀ ਕੁੜੇ
ਕੰਮ ਸਾਡੇ ਬਣਦੇ ਨੇ ਫ਼ੋਨ ਤੇ ਬਿੱਲੋ
ਕਚਹਿਰੀਆਂ ਤੇ ਥਾਣੇ ਕਦੇ ਆਪ ਨੀ ਗਏ
ਗੱਲ ਸੁਣ ਗੱਲਾਂ ਓਹ ਗੁਲਾਬੀ ਵਾਲੀਏ
ਕਰਾਰੇ ਤੇ ਗੁਲਾਬੀ ਨੋਟ ਛਾਪਦੇ ਪਏ
ਕਰਾਰੇ ਤੇ ਗੁਲਾਬੀ ਨੋਟ ਛਾਪਦੇ ਪਏ
ਜ਼ਿਆਦਾ ਗੱਲ ਕਰਦੇ ਇਸ਼ਾਰਿਆਂ ਦੇ ਨਾਲ
ਸਾਡੀ ਘੱਟ ਬਣਦੀ ਏ ਲਾਰਿਆਂ ਦੇ ਨਾਲ
ਫੁਕਰਿਆਂ ਨਾਲ ਨੀ ਮੁਲਾਜ਼ੇਦਾਰੀਆਂ
ਉਂਝ ਸਾਡੀ ਬਣਦੀ ਏ ਸਾਰਿਆਂ ਦੇ ਨਾਲ
ਕਾਰੋਬਾਰ ਬਾਰੇ ਤੈਨੂੰ ਕੀ ਦੱਸੀਏ
ਜਿੰਨੇ ਕੰਮ ban ਅਸੀਂ ਓਹ ਕਰਦੇ
ਕੰਮ ਨਾਲ ਹੁੰਦਾ ਏ ਸਵਾਦ ਵੀ ਜ਼ਰੂਰੀ
ਹੁਣ ਪੁੱਛੀਂ ਨਾ ਇਹਦਾ ਦੇ ਕੰਮ ਕਿਉਂ ਕਰਦੇ
ਛੱਡ ਪਰਾ ਇਹ ਦੱਸ ਕੀ ਖਾਏਗੀ
Take away ਕਰਨਾ ਏ ਤੂੰ ਕਿਤੇ ਬਹੇ ਗੀ
Take away ਜੇ ਕਰਨਾ ਤਾਂ ਦਿਲ ਸਾਡਾ ਮੰਗ ਨੀ
ਰੱਬ ਸੁੱਖ ਰੱਖੇ ਬੜਾ ਖੁਸ਼ ਰਹੇਂਗੀ
ਇੱਕ ਹੱਥ ਵਿੱਚ ਤੇਰਾ ਹੱਥ ਜਚੂਗਾ
ਦੂਜੇ ਹੱਥ ਗੱਡੀ ਦਾ steering ਜਚੇ
ਦਿਲ ਵੱਟੇ ਲੈ ਜਾ ਸਾਡਾ ਦਿਲ ਪਤਲੋ
ਸਾਨੂੰ ਏ ਭਰੋਸਾ ਬੜਾ sharing ਉੱਤੇ

ਸਾਨੂੰ ਏ ਭਰੋਸਾ ਬੜਾ sharing ਉੱਤੇ

WRITERS

SUKHWINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None