LyricFind Logo
LyricFind Logo
Profile image icon
Lyric cover art

Are You Drunk ?

Apple Music logo
Deezer logo
Spotify logo
Lyrics
ਵਦੀਆਂ ਮਾਹੌਲ ਏ
ਏਹੀ ਗੱਲ ਏ
ਇਕ ਨੰਬਰ ਤੇ ਆ
ਇਕ ਨੰਬਰ ਤੇ ਆ
ਹਮੱਮ

Mofusion baby

ਕੀ ਗੱਲ ਕੀ ਗੱਲ ਖਿੜ੍ਹੀ ਫਿਰਦੀ
ਬੱਦਲਾਂ ਦੇ ਉੱਤੇ ਉੱਡੀ ਚਿੜ੍ਹੀ ਫਿਰਦੀ
ਕੀ ਗੱਲ ਕੀ ਗੱਲ ਖਿੜ੍ਹੀ ਫਿਰਦੀ
ਬੱਦਲਾਂ ਦੇ ਉੱਤੇ ਉੱਡੀ ਚਿੜ੍ਹੀ ਫਿਰਦੀ
ਅਸੀਂ ਤੇਰੇ ਮੂਹਰੇ ਦਿਲ ਹਾਰ ਗਏ
ਅਸੀਂ ਤੇਰੇ ਮੂਹਰੇ ਦਿਲ ਹਾਰ ਗਏ
ਤੂੰ ਬਿੱਲੋ ਜਾਨ ਸਾਡੀ ਜਿੱਤੀ ਹੋਈ ਆ
ਤੂੰ ਬਿੱਲੋ ਜਾਨ ਸਾਡੀ
ਹੋ ਮਨਜਾ ਨੀ ਮਨਜਾ ਨੀ ਮਨਜਾ ਨੀ
ਨੀ ਅੱਜ ਤੇਰੀ ਪੀਤੀ ਹੋਈ ਆ
ਪੀਤੀ ਹੋਈ ਆ
ਮਨਜਾ ਨੀ ਮਨਜਾ ਨੀ ਮਨਜਾ ਨੀ
ਅੱਜ ਤੇਰੀ ਪੀਤੀ ਹੋਈ ਆ

ਤੇਰਿਆਂ ਦੁੱਖਾਂ ਨੇ ਮੈਨੂੰ ਝੱਲੀ ਕਰਤਾ
ਆਪ ਯਾਰਾਂ ਵਿੱਚ ਰਹਿਣਾ ਮੈਨੂੰ ਕੱਲੀ ਕਰਤਾ
ਤੇਰਿਆਂ ਦੁੱਖਾਂ ਨੇ ਮੈਨੂੰ ਝੱਲੀ ਕਰਤਾ
ਆਪ ਯਾਰਾਂ ਵਿੱਚ ਰਹਿਣਾ ਮੈਨੂੰ ਕੱਲੀ ਕਰਤਾ
ਮੈਂ ਵੀ ਅੱਜ 4 ਪੈਗ ਲਾਈ ਬੈਠੀ ਆ
ਮੈਂ ਵੀ 4 ਪੈਗ ਅੱਜ ਲਾਈ ਬੈਠੀ ਆ
ਹੋਰ ਹੁਣ ਬੋਤਲ ਮੈਂ ਭੰਨਾ ਸੋਹਣਿਆ
ਹੋਰ ਹੁਣ ਬੋਤਲ ਮੈਂ
ਓਏ ਹੋਏ
ਓਹ ਫਿਰਦੀ ਰਕਾਨ ਤੇਰੀ ਝੁੱਲਦੀ
ਮੈਂ ਹੋਰ ਕਿਵੇਂ ਮੰਨਾ ਸੋਹਣਿਆ
ਮੰਨਾ ਸੋਹਣਿਆ
ਓਹ ਫਿਰਦੀ ਰਕਾਨ ਤੇਰੀ ਝੁੱਲਦੀ
ਮੈਂ ਹੋਰ ਕਿਵੇਂ ਮੰਨਾ ਸੋਹਣਿਆ

ਆਏ ਹਾਏ

ਆਠ shot down ਹੈ ਟਕੀਲਾ ਹੋ ਗਿਆ
ਮੇਰਾ ਮੂਡ ਘੈਂਟ ਤੇਰਾ ਢਿੱਲਾ ਹੋ ਗਿਆ
ਓ ਸੁਰਮਾ ਕਾਲਾ ਵੀ ਬਿੱਲੋ ਨੀਲਾ ਹੋ ਗਿਆ
ਅੰਗ ਅੰਗ ਮੇਰਾ ਫੁਰਤੀਲਾ ਹੋ ਗਿਆ
ਹੋ ਡਿੱਗਣ ਨੀ ਦਿੰਦਾ ਬਿੱਲੋ ਰਾਣੀਏ
ਹੋ ਡਿੱਗਣ ਨੀ ਦਿੰਦਾ ਬਿੱਲੋ ਰਾਣੀਏ
Life ਦੀ support ਤੈਨੂੰ ਦਿੱਤੀ ਹੋਈ ਆ
ਹੋ ਮਨਜਾ ਨੀ ਮਨਜਾ ਨੀ ਮਨਜਾ ਨੀ
ਨੀ ਅੱਜ ਤੇਰੀ ਪੀਤੀ ਹੋਈ ਆ
ਪੀਤੀ ਹੋਈ ਆ
ਓਹ ਫਿਰਦੀ ਰਕਾਨ ਤੇਰੀ ਝੁੱਲਦੀ
ਮੈਂ ਹੋਰ ਕਿਵੇਂ ਮੰਨਾ ਸੋਹਣਿਆ
ਮੰਨਾ ਸੋਹਣਿਆ
ਹੋ ਮਨਜਾ ਨੀ ਮਨਜਾ ਨੀ ਮਨਜਾ ਨੀ
ਨੀ ਅੱਜ ਤੇਰੀ ਪੀਤੀ ਹੋਈ ਆ

ਮਨਜਾ ਨੀ ਮਨਜਾ ਨੀ
ਮਨਜਾ ਨੀ ਮਨਜਾ ਨੀ

ਤੈਨੂੰ already ਮੁੰਡੇ ਨੇ ਨਸ਼ਾ ਆਖਦੇ
ਨਸ਼ੇ ਨੂੰ ਵੀ ਸੁਣਿਆ ਨਸ਼ਾ ਹੋ ਗਿਆ
ਪਹਿਲਾਂ ਹੀ ਮਾਹੌਲ ਸੀ ਓਹ ਸਿਰਾ ਪਤਲੋ
ਮੈਂ ਪੀਲੀ ਹੋਰ ਵੀ ਅੱਛਾ ਹੋ ਗਿਆ
ਬੰਨ੍ਹ ਲਿਆ ਤੈਨੂੰ forever ਲਈ
ਬੰਨ੍ਹ ਲਿਆ ਤੈਨੂੰ forever ਲਈ
ਤੂੰ ਸੋਚਦੀ ਹੀ ਰਹਿ ਗਈ ਕਿਵੇਂ ਬਨਾ ਸੋਹਣਿਆ

ਓ ਚੱਲ ਚੱਲ ਬੱਸ ਕਰ

ਫਿਰਦੀ ਰਕਾਨ ਤੇਰੀ ਝੁੱਲਦੀ
ਮੈਂ ਹੋਰ ਕਿਵੇਂ ਮੰਨਾ ਸੋਹਣਿਆ
ਮੰਨਾ ਸੋਹਣਿਆ

ਹੋ ਮਨਜਾ ਨੀ ਮਨਜਾ ਨੀ ਮਨਜਾ ਨੀ
ਨੀ ਅੱਜ ਤੇਰੀ ਪੀਤੀ ਹੋਈ ਆ
ਪੀਤੀ ਹੋਈ ਆ

ਫਿਰਦੀ ਰਕਾਨ ਤੇਰੀ ਝੁੱਲਦੀ
ਮੈਂ ਹੋਰ ਕਿਵੇਂ ਮੰਨਾ

ਮਨਜਾ ਨੀ ਮਨਜਾ ਨੀ
ਮਨਜਾ ਨੀ ਮਨਜਾ ਨੀ

WRITERS

SUKHWINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other