ਮੁੰਡੇ ਪੱਟੇ ਤੇਰੇ ਚਾਚਿਆਂ ਦੇ ਸ਼ੌਰ ਨੇ
ਤੈਨੂੰ ਪਟਣੇ ਲਈ ਮੁੰਡੇ ਲਾਉਂਦੇ ਜ਼ੋਰ ਨੇ
ਤੇਰੀ ਅੱਖ ਵਾਲੇ ਸੁਰਮੇ ਦੀ ਲੋਰ ਨੇ
ਤੇਰੀ ਅੱਖ ਵਾਲੇ ਸੁਰਮੇ ਦੀ ਲੋਰ ਨੇ
ਪਿੱਲੋਂ ਮਾਰ ਦਿੱਤੇ ਸਾਰੇ ਦੇ ਸਾਰੇ
ਗਿੱਧੇ ਵਿੱਚ ਗਿੱਧੇ ਵਿੱਚ ਤੂੰ ਨੱਚਦੀ ਨੀ
ਸਾਡਾ ਨੱਚਦਾ ਐ ਦਿਲ ਮੁੱਟਿਆ ਰੇ
ਗਿੱਧੇ ਵਿੱਚ ਗਿੱਧੇ ਵਿੱਚ ਤੂੰ ਨੱਚਦੀ ਨੀ
ਸਾਡਾ ਨੱਚਦਾ ਐ ਦਿਲ ਮੁੱਟਿਆ ਰੇ
ਸਾਰੇ ਕਹਿੰਦੇ ਕੁੜੀ ਨੇ ਉਹ ਮੇਲਾ ਲੁੱਟਿਆ
ਕੱਲਾ ਕੱਲਾ ਗੱਭਰੂ ਐ ਮਾਰ ਸੁੱਟਿਆ
ਸਾਰੇ ਕਹਿੰਦੇ ਕੁੜੀ ਨੇ ਉਹ ਮੇਲਾ ਲੁੱਟਿਆ
ਕੱਲਾ ਕੱਲਾ ਗੱਭਰੂ ਐ ਮਾਰ ਸੁੱਟਿਆ
ਜਿਵੇਂ ਤੇਰਾ ਲੱਕ ਰਾਊਂਡ ਰਾਊਂਡ ਘੁੰਮਦਾ
ਉਵੇਂ ਤੇਰੇ ਪਿੱਛੇ ਮੁੰਡਾ ਰੌਂਦ ਪੁੰਨਦਾ
ਹੱਸਦੀ ਜੇ ਮੁੰਡਾ ਤੇਰੇ ਦੰਦ ਗਿਣਦਾ
ਜਿਵੇਂ ਜਿਵੇਂ ਗਿੱਧੇ ਵਿੱਚ ਤੂੰ ਨੱਚਦੀ ਨੀ
ਉਵੇਂ ਨੱਚੇ ਸਾਡਾ ਦਿਲ ਮੁੱਟਿਆ ਰੇ
ਜਿਵੇਂ ਜਿਵੇਂ ਗਿੱਧੇ ਵਿੱਚ ਤੂੰ ਨੱਚਦੀ ਨੀ
ਉਵੇਂ ਨੱਚੇ ਸਾਡਾ ਦਿਲ ਮੁੱਟਿਆ ਰੇ
ਮੱਥੇ ਆਲਾ ਟਿੱਕਾ ਚੰਨ ਪਾਵੇ ਫਿੱਕਾ
ਉਸ ਨਾ ਦੀ ਲਿਖਾਂ ਕੀ ਤਰੀਫ ਸੋਹਣੀਏ
ਲੱਕੀ ਉੱਤੇ ਲਹਿੰਗਾ ਹੋਇਆ ਦੂਣਾ ਮਹਿੰਗਾ
ਕੁੜੀ ਫਿਟਨੈਸ ਐ ਫਰੀਕ ਸੋਹਣੀਏ
ਮੱਥੇ ਆਲਾ ਟਿੱਕਾ ਬਿੱਲੋ ਚੰਨ ਪਾਵੇ ਫਿੱਕਾ
ਹੋਰ ਉਸ ਨਾ ਦੀ ਲਿਖਾਂ ਕੀ ਤਰੀਫ ਸੋਹਣੀਏ
ਲੱਕੀ ਉੱਤੇ ਲਹਿੰਗਾ ਹੋ ਗਿਆ ਐ ਦੂਣਾ ਮਹਿੰਗਾ
ਕਿਉਂਕਿ ਪੂਰੀ ਫਿਟਨੈਸ ਐ ਫਰੀਕ ਸੋਹਣੀਏ
ਕੁੜੀ ਕਹਿੰਦੇ ਗਿੱਧਿਆਂ ਦੀ ਰਾਣੀ ਸੁਣੀ ਦੀ
ਪਿੱਛੇ ਲਾਈ ਮੁੰਡਿਆਂ ਦੀ ਟਾਹਣੀ ਸੁਣੀ ਦੀ
ਸ਼ਹਿਰ ਵਿੱਚ ਈ ਕੋਈ ਕਹਾਣੀ ਸੁਣੀ ਦੀ
ਜਿਵੇਂ ਜਿਵੇਂ ਗਿੱਧੇ ਵਿੱਚ ਤੂੰ ਨੱਚਦੀ ਨੀ
ਉਵੇਂ ਨੱਚੇ ਸਾਡਾ ਦਿਲ ਮੁੱਟਿਆ ਰੇ
ਜਿਵੇਂ ਜਿਵੇਂ ਗਿੱਧੇ ਵਿੱਚ ਤੂੰ ਨੱਚਦੀ ਨੀ
ਉਵੇਂ ਨੱਚੇ ਸਾਡਾ ਦਿਲ ਮੁੱਟਿਆ ਰੇ
ਤੇਰਿਆਂ ਸਟੈਪਾਂ ਉੱਤੇ ਭੁੱਲੀ ਲੱਗਦੀ
ਸਟੈਪ ਜਿਵੇਂ ਹਿੱਕ ਵਿੱਚ ਗੋਲੀ ਵੱਜਦੀ
ਤੇਰਿਆਂ ਸਟੈਪਾਂ ਉੱਤੇ ਭੁੱਲੀ ਲੱਗਦੀ
ਸਟੈਪ ਜਿਵੇਂ ਹਿੱਕ ਵਿੱਚ ਗੋਲੀ ਵੱਜਦੀ