LyricFind Logo
LyricFind Logo
Profile image icon
Lyric cover art

Hood Mood

Apple Music logo
Deezer logo
Spotify logo
Lyrics
ਕਾਹਨੂੰ ਅਸਲੇ ਦਾ ਮੈਚ ਕਰੇ gun ਨਾਲ ਨੀ
ਨਾਮ ਮਿੱਤਰਾਂ ਦਾ ਜੁੜ ਦਾ ਏ ਹਾਣੀ ਨਾਲ ਨੀ
ਸੈਟ ਦੀ ਤੂੰ ਕੁੜੀਏ trap ਫਿਰਦੀ ਨੀ
ਤੇਰੇ ਹੱਥ ਵਿੱਚ ਆਉਣਾ ਏ ਆਸਾਨੀ ਨਾਲ ਨੀ
ਨਾ ਕਚੀ ਉਮਰ ਚ ਲਾ ਲਈ ਨੀ ਤੂੰ ਰੋਗ ਵੈਰਨੇ
ਸਾਡਾ ਮੌਤ ਨਾਲ ਚਲਦੇ ਸੰਜੋਗ ਵੈਰਨੇ
ਵੇਖੀ ਕਿੱਥੇ 19 21 ਗੱਲ ਨਾ ਕਰੇ
ਅੱਜ ਸਿਰਾ ਕੰਮ ਲਾਉਣ ਆਲਾ mood ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਨੀ ਬੜੇ ਚਿਰਾ ਬਾਅਦ ਜੱਟਾਂ ਦਾ ਸਰੂਰ ਬਣਿਆ
ਓ ਕਿਹੜੇ ਪੰਜ ਸੱਤ ਲਾਲੇ ਨਾਲ ਯਾਰ ਨੇ ਬਿਠਾਏ
ਗੱਡੀ ਭੱਜਦੀ ਤੇ ਨੱਚਦੀ ਏ ਬੋਤਲ ਵਚਾਲੇ
ਰੂਲ ਤੇ ਅਸੂਲ ਮੁੰਡੇ ਮੰਨਦੇ ਨਹੀਂ ਕੋਈ
ਰਹਿੰਦੇ ਮੈਥੋਂ ਵਧ ਕਾਹਲੇ ਨਿਰੇ ਚੰਦਰੇ ਨੇ ਸਾਲੇ
ਓ ਬੇਬੇ ਨਿਤ ਮੱਥਾ ਚੁੰਮ ਕੇ bless ਕਰਦੀ
ਤੂੰ ਫਿਰਦੀ location ਕਿਓਂ guess ਕਰਦੀ
ਸ਼ਹ ਕਾਹਤੋਂ ਰੱਖਦੀ ਏ ਮੋਢੇ ਤੱਕ ਵਾਲ
ਸਾਡੀ ਟੋਹਰ ਦਾ ਟ੍ਰੇਂਡ ਜੋ ਮਸ਼ਹੂਰ ਬਣਿਆ
ਸਾਥੋਂ ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਨੀ ਬੜੇ ਚਿਰਾ ਬਾਅਦ ਜੱਟਾਂ ਦਾ ਸਰੂਰ ਬਣਿਆ

ਅੱਜ ਜੱਟ on chill cash out ਹੋਣੇ ਬਿਲ
ਮੁੱਕ ਜਾਣੇ ਨੇ ਸਟੇਕ ਖਾਤੇ ਹੋਣੇ ਅੱਜ nill
ਤੇਨੂੰ ਯਾਰਾ ਦਾ ਨਹੀਂ ਪਹਿਲੇ ਦਿਨੋ ਪਤਾ ਆ ਰਕਨੇ
Top rated drip ਵਲੋ ਛੱਡੀ ਨੀ ਕੋਈ ਢਿੱਲ
ਪੱਕੀ ਯਾਰਾ ਦੀ ਜ਼ੁਬਾਨ ਨਾ flip ਮਾਰਦੀ
Race ਪੈਡਲ ਤੇ ਅੱਡਿਆਂ slip ਮਾਰਦੀ
ਅੱਖਾਂ ਵੀ ਚਡ ਹੋਇਆ vision blur
ਅੱਜ ਛੇਡੀ ਨਾ ਤੂੰ ਅੰਬ੍ਰਾਂ ਦਾ tour ਬਣਿਆ
ਸਾਥੋ ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਅੱਜ ਕਹਿੰਦੇ ਜੱਟਾਂ ਦਾ ਸਰੂਰ ਬਣਿਆ
ਹੋਕੇ ਥੋੜਾ ਪਰਾ ਪਰਾ ਰਹਿ ਸੋਹਣੀਏ
ਨੀ ਬੜੇ ਚਿਰਾ ਬਾਅਦ ਜੱਟਾਂ ਦਾ ਸਰੂਰ ਬਣਿਆ

WRITERS

13 JAY

PUBLISHERS

Lyrics © IPRS

Share icon and text

Share


See A Problem With Something?

Lyrics

Other