LyricFind Logo
LyricFind Logo
Profile image icon
Lyric cover art

Jaan-E-Mann

Apple Music logo
Deezer logo
Spotify logo
Lyrics
ਜਾਨ-ਏ-ਮੰਨ ਤੂੰ ਐ ਮੇਰੀ ਜਾਨ-ਏ-ਮੰਨ
ਮੇਰੀ ਇਕ ਗੱਲ ਮੰਨ ਹਾ
ਤਰਸ ਗਏ ਮੇਰੇ ਕੰਨ

ਤੇਰੀ ਇਕ ਹਾ ਦੇ ਲਈ
ਸੌਂਹ ਹਾ ਵਿਚ ਹਾ ਦੇ ਲਈ
ਤੇਰੇ ਨਾਲ ਨਾ ਦੇ ਲਈ
ਮੈਂ ਛੱਡ ਦਿੱਤੇ ਸਾਰੇ ਕੰਮ ਮੇਰੀ ਜਾਨ-ਏ-ਮੰਨ

ਜਾਨ-ਏ-ਮੰਨ ਤੂੰ ਐ ਮੇਰੀ ਜਾਨ-ਏ-ਮੰਨ
ਮੇਰੀ ਇਕ ਗੱਲ ਮੰਨ ਹਾ
ਤਰਸ ਗਏ ਮੇਰੇ ਕੰਨ

ਤੇਰੇਆਂ ਬੁੱਲਾਂ ਦੇ ਵਿਚੋਂ ਨਾ ਨਿਕਲੇ
ਸੱਚੀ ਸਾਡੀ ਵਿਚੋਂ ਜਾਨ ਉਸ ਥਾਂ ਨਿਕਲੇ
ਉਂਝ ਤੇਰਾ ਯਾਰ ਹੋਰ ਆਗੇ ਬੋਲਦਾ ਵੱਡਾ
ਪਰ ਤੇਰੇ ਅੱਗੇ ਮੇਰੀ ਨਾ ਜ਼ੁਬਾਨ ਨਿਕਲੇ

ਤੇਰੇਆਂ ਬੁੱਲਾਂ ਦੇ ਵਿਚੋਂ ਨਾ ਨਿਕਲੇ
ਸੱਚੀ ਸਾਡੀ ਵਿਚੋਂ ਜਾਨ ਉਸ ਥਾਂ ਨਿਕਲੇ
ਉਂਝ ਤੇਰਾ ਯਾਰ ਹੋਰ ਆਗੇ ਬੋਲਦਾ ਵੱਡਾ
ਪਰ ਤੇਰੇ ਅੱਗੇ ਮੇਰੀ ਨਾ ਜ਼ੁਬਾਨ ਨਿਕਲੇ

ਤੇਰੀ ਅੱਖ ਸਾਨੂੰ ਫਿਰੇ ਠੱਗ-ਦੀ
ਕਹਤੋਂ ਮਰਦੀ ਨਹੀਂ ਫਿਰੇ ਡਰ-ਦੀ
ਤੇਰੀ ਸਹੇਲੀ ਤੇਰੇ ਕੋਲੋਂ ਸੱਦ ਦੀ
ਸਾਨੂੰ ਸਾਰਿਆਂ ਚੋਂ ਬਿੱਲੋ ਤੂੰ ਸੋਹਣੀ ਲੱਗਦੀ

ਜਾਨ-ਏ-ਮੰਨ ਤੂੰ ਐ ਮੇਰੀ ਜਾਨ-ਏ-ਮੰਨ
ਮੇਰੀ ਇਕ ਗੱਲ ਮੰਨ ਹਾ
ਤਰਸ ਗਏ ਮੇਰੇ ਕੰਨ

ਤੇਰੀ ਇਕ ਹਾ ਦੇ ਲਈ
ਸੌਂਹ ਹਾ ਵਿਚ ਹਾ ਦੇ ਲਈ
ਤੇਰੇ ਨਾਲ ਨਾ ਦੇ ਲਈ
ਮੈਂ ਛੱਡ ਦਿੱਤੇ ਸਾਰੇ ਕੰਮ ਮੇਰੀ ਜਾਨ-ਏ-ਮੰਨ

ਤੇਰੇਆਂ ਖਿਆਲਾਂ ਵਿੱਚ ਦਿਨ ਲੰਘਦਾ
ਅਫ਼ਸੋਸ ਏ ਕਿ ਤੇਰੇ ਬਿਨਾ ਦਿਨ ਲੰਘਦਾ
ਤੂੰ ਦੱਸ ਮੈਨੂੰ ਐਵੇਂ ਕਹਤੋਂ ਤੰਗ ਕਰਦੀ
ਜਦ ਮੁੰਡਾ ਤੇਰੇ ਕੋਲੋਂ ਤੇਰਾ ਦਿਲ ਮੰਗਦਾ

ਤੇਰੇਆਂ ਖਿਆਲਾਂ ਵਿੱਚ ਦਿਨ ਲੰਘਦਾ
ਅਫ਼ਸੋਸ ਏ ਕਿ ਤੇਰੇ ਬਿਨਾ ਦਿਨ ਲੰਘਦਾ
ਤੂੰ ਦੱਸ ਮੈਨੂੰ ਐਵੇਂ ਕਹਤੋਂ ਤੰਗ ਕਰਦੀ
ਜਦ ਮੁੰਡਾ ਤੇਰੇ ਕੋਲੋਂ ਤੇਰਾ ਦਿਲ ਮੰਗਦਾ

ਗੱਲ ਦਿਲ ਦੀ ਸੁਣ ਸੋਹਣੀਏ
ਖੱਤ ਲੈ ਥੋੜਾ ਫ਼ੋਨ ਸੋਹਣੀਏ
ਰਿਹਾ ਨਹੀਂ ਜਾਂਦਾ ਹੁਣ ਸੋਹਣੀਏ
ਮੁੰਡੇ ਵਿੱਚ ਪਿਆਰ ਵਾਲੇ ਸਾਰੇ ਗੂਣ ਸੋਹਣੀਏ

ਜਾਨ-ਏ-ਮੰਨ ਤੂੰ ਐ ਮੇਰੀ ਜਾਨ-ਏ-ਮੰਨ
ਮੇਰੀ ਇਕ ਗੱਲ ਮੰਨ ਹਾ
ਤਰਸ ਗਏ ਮੇਰੇ ਕੰਨ

ਤੇਰੀ ਇਕ ਹਾ ਦੇ ਲਈ
ਸੌਂਹ ਹਾ ਵਿਚ ਹਾ ਦੇ ਲਈ
ਤੇਰੇ ਨਾਲ ਨਾ ਦੇ ਲਈ
ਮੈਂ ਛੱਡ ਦਿੱਤੇ ਸਾਰੇ ਕੰਮ ਮੇਰੀ ਜਾਨ-ਏ-ਮੰਨ

WRITERS

SUKHWINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other