ਜਾਈਦਾ ਏ gym ਸਾਰੇ ਕੱਮ ਪਾਸੇ ਰਖ ਕੇ
ਖੁਲਦਾ ਸ਼ਰੀਰ ਸਾਡਾ ਲੋਹਾ ਲੁਹਾ ਚਕ ਕੇ
ਚੰਗੀ ਏ ਖੁਰਾਕ ਪਿਹਲੀ ਪਹਿਲ ਉੱਤੇ ਛੱਕਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਸਾਡਾ ਹਰ ਮਸਲਾ ਜੋ ਰੌਲਾ ਹੁੰਦਾ ਵੱਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਖੁਲਾ ਯਾਰੋਂ ਪੌਂਡ ਸਾਡੇ ਭੇਦ ਪਏ ਕੱਮ ਨੇ
Game ਬੰਨ੍ਹੇ ਲਾਯੀ ਸਾਡੇ ਹਿੱਕ ਵਾਲੇ ਦੱਮ ਨੇ
ਛਾਤੀਆਂ ਤੋ ਚੌੜੇ ਵੀ ਬੰਦੇ ਆ ਲੱਕ ਦੇ
ਟੈਟੂ'ਆਂ ਦੇ ਨਾਲ ਤਾਂ ਸ਼ਿੰਗਾਰੇ ਹੋਏ ਚੱਮ ਨੇ
ਕੱਮ ਨੀ ਕੋਈ ਕਾਲ ਦਾ ਮੌਸਮ ਸਿਆਲ ਦਾ
ਰਗਾ ਰਾਵਾਂ ਕਰ ਦੇਂਦਾ ਖਡ਼ਾ ਇਮਫਾਲ ਦਾ
ਰਸਤਾ ਤਰੱਕੀ ਦਾ ਨੀ ਹੁੰਦਾ ਫਟਾਫਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਸਾਡਾ ਹਰ ਮਸਲਾ ਜੋ ਰੌਲਾ ਹੁੰਦਾ ਵੱਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਉਚੇ ਸੁਰ ਵਿਚ ਫੋਨ ਕਿਸੇ ਨੂ ਮਿਲਾਉਣ ਦਾ
ਚਸਕਾ ਏ ਕਿਰਤ ਨੂ ਐਂਟੀ ਦਬਕੌਣ ਦਾ
ਦਈ ਰਖਦੇ ਆ ਗੱਲ ਗੁਠਾ ਅੱਸੀ ਵੈਰੀ ਦੇ
ਸਾਡੇ ਗੱਲ ਹੁੰਦਾ scaff ਲੂਯਿਸ ਵੂਟਨ ਦਾ
ਦੁਧ ਪਤੀ ਹਾਥ ਤੇ ਲੱਤ ਹੁੰਦੀ ਲੱਤ ਤੇ
ਮਾਡੇ ਆਂ ਕੇ ਜਵਾਨੀ ਨੂ ਆਯੀ ਕਿਸੇ ਜੱਟ ਤੇ
ਚੁਸਤੀ'ਚ ਹੁੰਦਾ ਜੁੱਸਾ ਭੋਰਾ ਵੀ ਨਾ ਥੱਕ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ
ਸਾਡਾ ਹਰ ਮਸਲਾ ਜੋ ਰੌਲਾ ਹੁੰਦਾ ਵੱਟ ਦਾ
ਵਜਦਾ ਕੇ ਨਈ ਦਿਲ ਵਿਚ ਨਾਮ ਜੱਟ ਦਾ