ਹੋ ਟੌਰ ਚ ਕੋਈ ਕਮੀ ਮਿਲਜੂ ਨੋ ਚਾਂਸ
ਹੋ ਨਿੱਕਾ ਸਾਡਾ ਦਿਲ ਮਿਲਜੂ ਨੋ ਚਾਂਸ
ਹੋ ਤੜਕੇ ਨਾ ਖਾਇਆ ਮਿਲਜੂ ਨੋ ਚਾਂਸ
ਹੋ ਮਾੜਾ ਲੀੜਾ ਪਾਇਆ ਮਿਲਜੂ ਨੋ ਚਾਂਸ
ਹੋ ਸਿਫ਼ਤ ਸੁਣੇਗੀ ਸਾਡੀ ਨਾਰਾਂ ਦੇ ਬੁੱਲਾਂ ਤੋਂ
ਐਗਜ਼ਾਮਪਲ ਸਾਡੇ ਨੇ ਦਿੰਦੇ ਵੈਰੀ ਸੁਣੇਗੀ
ਹੋ ਉਂਜ ਤਾਂ ਕਿੱਸੇ ਨਾ ਸੌਖਾ ਕਹਿੰਦੇ ਨੀ ਰਕਾਨੇ
ਸੱਟ ਮਾਰੀ ਹੋਈ ਸਾਡੇ ਕੁੜੇ ਗਹਿਰੀ ਸੁਣੇਗੀ
ਸਾਡੀ ਚੁੱਪ ਦਾ ਰਕਾਨੇ ਖ਼ੌਫ਼ ਸ਼ੋਰ ਨਾਲੋਂ ਵੱਧ
ਕਹਿਣ ਅਲੜਾਂ ਕਿ ਬੜਾ ਐਟੀਟਿਊਡ ਰੱਖਦਾ
ਮੁੰਡਾ ਹੱਥ ਨਾ ਮਿਲਾਵੇ ਕਦੇ ਅੱਖ ਨਾ ਮਿਲਾਵੇ
ਨੀ ਓਹ ਨੇਚਰ ਵੀ ਜਮਾਂ ਹੀ ਆ ਰੂਡ ਰੱਖਦੇ
ਮਹਿਫ਼ਿਲ ਚ ਸੱਪ ਮਿਲਜੂ ਨੋ ਚਾਂਸ
ਸਾਡੀ ਕਹੀ ਗੈਪ ਮਿਲਜੂ ਨੋ ਚਾਂਸ
ਹੋ ਵੈਰੀ ਨੀ ਕੋਈ ਤਾਇਆ ਮਿਲਜੂ ਨੋ ਚਾਂਸ
ਹੋ ਬੋਲ ਨਾ ਪੁਗਾਇਆ ਮਿਲਜੂ ਨੋ ਚਾਂਸ
ਓ ਯਾਰੀਆਂ ਲਈ ਖੁੰਮਦੀ ਤਾਂ ਮਿਲਜੂ ਰਕਾਨੇ
ਗੱਡੀ ਨਾਰਾਂ ਲਈ ਨਾ ਮੋੜ ਤੇ ਖੜਾਈ ਮਿਲਜੂ
ਅੰਖਾਂ ਹੱਕਾਂ ਲਈ ਖੇਂਦੇ ਸੁਣੇਗੀ ਰਕਾਨੇ
ਹੁੰਦੀ ਕੰਧਾ ਵੱਟਾਂ ਪਿੱਛੇ ਨਾ ਲੜਾਈ ਮਿਲਜੂ
ਅਸਲੇ ਤੋਂ ਬਾਅਦ ਪ੍ਰਾਇਓਰਿਟੀ ਕੁੜੀ ਨੂੰ
ਦੱਬ ਨਾ ਵੀ ਰਹਿੰਦਾ ਕੁੜੇ ਚੌਵੀ ਸੱਤ ਨੀ
ਸਿੱਧੀਆਂ ਪਵਾਕੇ ਰੱਖੇ ਪੁੱਠਿਆਂ ਨੂੰ ਜਿਹੜੀ
ਬਿਲੋ ਰੱਖਦਾ ਬਰਾਊਨ ਮਾਣ ਪੁੱਠੀ ਮੱਤ ਨੀ
ਹੋ ਸਾਡੀ ਰੈੱਸ ਕਰ ਲੈਣਗੇ ਨੋ ਚਾਂਸ
ਸਾਡੇ ਵਾਂਗੂ ਤਰ ਲੈਣਗੇ ਨੋ ਚਾਂਸ
ਓਹ ਅੱਸੀ ਜਿੱਥੇ ਜਾੜ ਤੇ ਕੁੜੇ ਨੋ ਚਾਂਸ
ਇਹ ਕੋਕੇ ਓਥੇ ਜੱਦ ਲੈਣਗੇ ਨੋ ਚਾਂਸ
ਇਹ ਕੋਕੇ ਓਥੇ ਜੱਦ ਲੈਣਗੇ ਨੋ ਚਾਂਸ
ਹੋ ਬਿਜ਼ੀ ਆ ਸ਼ੈਡਿਊਲ ਗੱਬਰੂ ਦਾ ਬਿਲੋ
ਪਰ ਤੜਕੇ ਦੀ ਪੱਕੀ ਆ ਰੂਟੀਨ ਜਿਮ ਦੀ
ਹੋ ਦਿਲ ਜਿੱਥੇ ਲੱਗਾ ਸਾਡੇ ਓਹ ਨੀ ਚੇਂਜ ਹੁੰਦਾ
ਦਿੰਦੇ ਨੀ ਗਰੰਟੀ ਪਰ ਕੋਈ ਸਿਮ ਦੀ
ਹੈਵੀ ਵੇਟ ਜੱਟ ਈਗੋਆਂ 'ਚ ਲੋ ਰਹਿੰਦੇ ਆ
ਅੱਖਾਂ ਹਾਈਡ ਤੇ ਸੰਦ ਬਿਲੋ ਸ਼ੋ ਰਹਿੰਦੇ ਆ
ਖੜ੍ਹੀਆਂ ਖੁਰਾਕਾਂ ਵੇਖ ਮੂਡ ਦਿਆ ਮੁੱਲ
ਤਾਈਓ ਚੇਹਰਿਆਂ ਤੇ ਯਾਰਾਂ ਦੇ ਗਲੋ ਰਹਿੰਦੇ ਆ
ਸਾਡੇ ਜੇਹਾ ਹੋਰ ਮਿਲਜੂ ਨੋ ਚਾਂਸ
ਦਿੱਲਾਂ ਵਿੱਚ ਚੋਰ ਮਿਲਜੂ ਨੋ ਚਾਂਸ
ਹੋ ਕਿਸੇ ਨਾਲ ਟੋਰ ਮਿਲਜੂ ਨੋ ਚਾਂਸ
ਏਨਾ ਸੌਖਾ ਭੌਰ ਮਿਲਜੂ ਨੋ ਚਾਂਸ
ਹੋ ਟੌਰ ਚ ਕੋਈ ਕਮੀ ਮਿਲਜੂ ਨੋ ਚਾਂਸ
ਹੋ ਨਿੱਕਾ ਸਾਡਾ ਦਿਲ ਮਿਲਜੂ ਨੋ ਚਾਂਸ
ਹੋ ਤੜਕੇ ਨਾ ਖਾਇਆ ਮਿਲਜੂ ਨੋ ਚਾਂਸ
ਹੋ ਮਾੜਾ ਲੀੜਾ ਪਾਇਆ ਮਿਲਜੂ ਨੋ ਚਾਂਸ
ਓ ਸਾਡੇ ਜੇਹਾ ਹੋਰ ਮਿਲਜੂ ਨੋ ਚਾਂਸ
ਦਿੱਲਾਂ ਵਿੱਚ ਚੋਰ ਮਿਲਜੂ ਨੋ ਚਾਂਸ
ਕਿਸੇ ਨਾਲ ਤੋਰ ਮਿਲਜੂ ਨੋ ਚਾਂਸ
ਏਨਾ ਸੌਖਾ ਭੌਰ ਮਿਲਜੂ ਨੋ ਚਾਂਸ