ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਹੱਥ ਮਿਲਦਾ ਨੀ ਓਥੇ ਜਿਥੇ ਮੱਤ ਨਾਇਓ ਮਿਲਦੀ
ਟਾਵੇ ਟਾਵੇਆਂ ਨੂੰ ਹੁੰਦੀ ਪਤਾ ਸਾਡੇ ਦਿਲ ਦੀ
Face ਤੇ smile ਮੱਠੀ ਮੱਠੀ ਜਿਹੜੀ ਖਿੜ ਦੀ
ਟੁੱਟੇ ਓਹਨਾ ਨਾਲ ਫੇਰ ਕਦੇ ਦਿਸੇ ਨਾ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਖਿਲੇਆ ਹਾਲਾਂ ਨੀ ਹੂੰ ਐਸੇ ਕੋਕੇ ਜੜੇ ਹੋਏ
ਕਲਾਕਾਰ ਤੈਨੂੰ ਜੋ ਭਾਉਂਦੇ ਆ ਝੜ੍ਹੇ ਹੋਏ
ਸਿੱਖੇ ਸਬ ਤੁਰਨਾ ਜਦੋਂ ਦੇ ਨਾਲ ਖੜੇ ਹੋਏ
ਗੱਦੀਖਾਨਿਆਂ ਨਾਲ ਦੁੱਜੀ ਲੋਹੇ ਨਾਲ ਯਾਰੀ ਰੱਖੇ
ਪੁੱਤ ਵਾਂਗੂ ਪਾਲ ਕੇ ਸ਼ਰੀਰ ਫਰਜਡ
ਅਧੇ ਬੈਠੇ ਸਾਰੀ ਅਧੇ B town ਅੱਡੀ
ਪੱਖ ਪੂਰਨੇ ਤੇ ਆ ਜੇ ਅੜ੍ਹ ਜਾਂਦੇ ਬੰਨ ਕੰਧ
ਥੱਪਰ ਨੇ ਜੋ ਜੋ ਕਿੱਤਾ ਗੀਤਾਂ ਵਿਚ ਲਿਖ ਦਿੱਤਾ
ਆਪਣੇ ਪਰਾਇਆ ਹੁਣ ਸਾਰਿਆਂ ਤੇ ਗੌਰ ਐ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ
ਤੇਰੇ ਵਾਲੇ ਗੱਬਰੂ ਦੀ ਗੱਲ ਕੁਜ ਹੋਰ ਐ ਨੀ