LyricFind Logo
LyricFind Logo
Profile image icon
Lyric cover art

Kithe Da Plan

Apple Music logo
Deezer logo
Spotify logo
Lyrics
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ
ਨੀ ਤੂੰ ਪਾਉਂਦੀ ਐਂ Prada ਨਾਲੇ baggy-baggy jean
ਤੇਰੇ ਗਲ਼ ਵਿੱਚ VVS ਲੱਗਦੀ ਸ਼ੌਕੀਨ
ਨੀ ਤੂੰ ਕੱਢਦੀ ਐਂ ਟੂਰ ਬਿੱਲੋ ਸ਼ਿਮਲੇ ਦਾ
ਤੈਨੂੰ ਟਾਈਮ ਵੀ ਨੀ ਸੋਹਣੀਏ ਸਾਨੂੰ ਮਿਲਣੇ ਦਾ
ਤਸੀਰ ਤੇਰੀ ਤੱਤੀ ਜਿਵੇਂ ਇੰਜਣ V8 ਦਾ
ਜਿਮ ਦੀ ਸ਼ੌਕੀਨ ਮੈਨੂੰ ਸ਼ੌਕ heavy weight ਦਾ
ਹੋਜੇ ਨਾ ਸ਼ੂਗਰ ਤੇਰਾ ਰੰਗ ਚਾਕਲੇਟ ਜਿਹਾ
ਇੱਕੋ ਰਹਿੰਦਾ ਡਰ ਤੇਰੇ ਪਿੱਛੇ ਹਾਏ ਕਲੇਸ਼ ਦਾ
ਅੱਖਾਂ ਨਾਲ ਕਰਦੀ ਐਂ ਗੱਲ
ਤੈਨੂੰ ਵੇਖੇ ਬਿਨਾਂ ਲੰਘਦਾ ਨੀ ਪਲ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ

ਨੀ ਇੱਕ ਤੇਰੇ ਕਰਕੇ ਮੈਂ ਛੱਡ ਦਿੱਤੀ ਦਾਰੂ
ਇਸ਼ਕ ਦਾ ਰੋਗ ਸਾਨੂੰ ਲੱਗਦਾ ਐ ਮਾਰੂ
ਵੈਰ ਸਾਡੇ ਪਹਿਲਾਂ ਤੋਂ ਹੀ ਬਹੁਤ ਨੇ ਪੁਰਾਣੇ
ਹੁਣ ਲੱਗਦਾ ਐ ਪਿੱਛੇ ਤੇਰੇ ਨਵਾਂ ਚੰਨ ਚੜ੍ਹੂ
ਬੈਗਾਂ ਵਿੱਚ ਕੈਸ਼ ਬਿੱਲੋ ਚੱਲਣ Ferraris
ਤੇਰੇ ਨਾਲ ਪਿਆਰ ਸੱਚਾ ਫੋਕੀਆਂ ਨੀ ਮਾਰੀਆਂ
ਨਖ਼ਰੇ ਆ ਤੇਰੇ ਬਿੱਲੋ ਉੱਚੇ-ਉੱਚੇ ਟੌਪ ਦੇ
ਲੱਗਦਾ ਐ ਕਰਨੀਆਂ ਪੈਣੀਆਂ ਦਿਹਾੜੀਆਂ
ਸਿੱਧੇ-ਸਾਧੇ ਜੱਟ ਸੀਗੇ ਜ਼ਿਮੀਂਦਾਰ ਸੋਹਣੀਏ
ਛੱਡ ਕੇ ਮੈਂ ਆਇਆ ਤੇਰੇ ਪਿੱਛੇ-ਪਿੱਛੇ ਸੋਹਣੀਏ
ਲਾਣੇਦਾਰ ਪੁੱਛਦਾ ਐ ਕਿੱਥੇ-ਕਿੱਥੇ ਖਰਚੇ ਸੀ
ਕਿਵੇਂ ਉਹਨੂੰ ਦੱਸਾਂ ਤੇਰੇ ਉੱਤੇ ਲਾਏ ਸੋਹਣੀਏ
ਸ਼ਹਿਰ ਤੇਰੇ ਚਰਚਾ ਐ ਤੇਰੀ-ਮੇਰੀ ਯਾਰੀ ਦਾ
ਯਾਰ ਮੇਰਾ ਫੈਨ ਤੇਰੀ ਸਹੇਲੀ ਜੋ ਕੁਆਰੀ ਦਾ
ਉੱਡੂ-ਉੱਡੂ ਫਿਰੇ ਸਾਲਾ ਬਟਰਫਲਾਈ ਜਿਹਾ
ਦੂਜਾ ਯਾਰ ਮੰਗਦਾ ਨੰਬਰ ਮੇਰੀ ਸਾਲੀ ਦਾ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ
ਕਿੱਥੇ ਦਾ ਪਲਾਨ ਤੁਹਾਡਾ ਬਣਦਾ ਐ ਸੋਹਣਿਓ
ਜਾਂਦੇ-ਜਾਂਦੇ ਸਾਨੂੰ ਦੱਸਜੋ

WRITERS

The Lekhak, Bad Junkie

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other