ਸਾਰੀ ਸਾਰੀ ਰਾਤ ਬਿੱਲੋ ਜਾਗਿਆ ਮੈਂ
ਨੀ ਤੂੰ ਹੱਥ ਮੇਰਾ ਫੜ੍ਹ ਕੇ ਕਿਉਂ ਛੱਡਿਆ ਸੀ
ਮੈਨੂੰ ਦੱਸ ਦੇ ਤੂੰ, ਮੈਨੂੰ ਦੱਸ ਦੇ
ਤੈਨੂੰ ਦਿੱਤਾ ਸੀਗਾ ਛੱਲਾ ਜੇੜਾ ਪਿਆਰ ਨਾਲ
ਮੈਨੂੰ ਮੋੜ ਦੇ ਤੂੰ, ਮੈਨੂੰ ਮੋੜ ਦੇ
ਦੁਪਹਿਰੇ ਮੇਰੇ ਨਾਲ coffee, ਰਾਤੀ ਕਿਸ ਦੇ ਨਾਲ
Dinner ਦੱਸ ਦੇ ਤੂੰ, ਮੈਨੂੰ ਦੱਸ ਦੇ
ਤੇਰੇ ਝੂਠੇ ਵਾਅਦਿਆਂ ਤੋਂ ਹੋਇਆ ਪਰੇਸ਼ਾਨ
ਪਹਿਲਾਂ ਪਹਿਲਾਂ ਲੱਗੀ ਸੀ ਤੂੰ ਸਿਰੇ ਦੀ ਰਕਾਨ
ਸੱਚੀ ਸੀਗੀ ਕੁੜੇ ਮੇਰੇ ਯਾਰਾਂ ਦੀ ਜ਼ੁਬਾਨ
ਸਾਲਾ ਮੈਨੂੰ ਕੇਹੜਾ ਪਤਾ ਸੀ ਤੂੰ ਧੋਖੇ ਦੀ ਦੁਕਾਨ
ਕਿੱਥੇ ਗਈ ਤੂੰ ਮੈਨੂੰ ਛੱਡ ਕੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿਦੀ love bite ਤੇਰੀ neck ਦੇ ਉੱਤੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿੱਥੇ ਗਈ ਤੂੰ ਮੈਨੂੰ ਛੱਡ ਕੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿਦੀ love bite ਤੇਰੀ neck ਦੇ ਉੱਤੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
7 ਸਾਲਾਂ ਦੀ ਤੂੰ ਯਾਰੀ 7 ਦਿਨਾਂ ਵਿੱਚ ਭੁੱਲ ਗਈ
ਤੋੜ ਦਿੱਤਾ ਦਿਲ, ਦੱਸ ਚਾਹੀਦਾ ਏ ਹੁਣ ਕੀ
ਦਿਲ ਸੀਗਾ ਛੱਲਾ, ਹੁਣ ਅੱਖਾਂ ਮੇਰੀਆਂ ਖੁੱਲ ਗਈਆਂ
ਇਸ਼ਕ ਵਿਆਪਾਰ, ਫਾਇਦੇ ਅੱਗੇ ਤੁਰ ਗਈ
ਕਹਿੰਦੀ ਸੀਗੀ baby baby ਨਾਲ ਤੇਰੇ ਰਹਿਣਾ
ਤੇਰੀ ਹਰ ਗੱਲ ਮੰਨੂਗੀ ਤੇ ਹਾਂਜੀ ਹਾਂਜੀ ਕਹਿਣਾ
ਹੁਣ ਕੀ ਹੋਇਆ ਤੇਰੇ ਇਸ਼ਕ ਨੂੰ ਦੱਸ ਦੇ ਜਰਾ
ਕਾਹਤੋਂ ਇੱਕ ਮੁੰਡੇ ਨਾਲ ਮਨ ਭਰਿਆ ਨੀ ਤੇਰਾ
ਸਾਰੀ ਰਾਤ call ਤੇਰਾ ਰਹਿੰਦਾ ਸੀਗਾ busy
ਦੱਸ ਕਿਸ ਦੇ ਨਾਲ ਰਹਿੰਦੀ ਸੀ ਤੂੰ ਐੱਨੀ ਜ਼ਿਆਦਾ easy
ਮੈਂ ਪੁੱਛਿਆ ਸੀ ID ’ਚ ਮੁੰਡਾ ਤੇਰਾ ਕੌਣ
ਤੂੰ ਦੱਸਿਆ ਸੀ ਦੂਰ ਆਲਾ ਭਾਈ ਹੈਗਾ baby
ਕਿੱਥੇ ਗਈ ਤੂੰ ਮੈਨੂੰ ਛੱਡ ਕੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿਦੀ love bite ਤੇਰੀ neck ਦੇ ਉੱਤੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿੱਥੇ ਗਈ ਤੂੰ ਮੈਨੂੰ ਛੱਡ ਕੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿਦੀ love bite ਤੇਰੀ neck ਦੇ ਉੱਤੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਮੁੰਡਾ ਪੀ ਪੀ ਕੇ ਸ਼ਰਾਬ ਹੋਇਆ ਦਾਰੂ ਆਲੇ ਕੀੜੇ
ਤੇ ਤੂੰ ਅੱਖਾਂ ’ਚ mascara ਪਾ ਕੇ ਪੱਬਾਂ ਵਿੱਚ ਫਿਰੇ
ਤੈਨੂੰ ਹੁੰਦੀ ਨੀ ਫਿਕਰ, ਤਾਈਂਓ ਹੱਸਦੀ ਤੂੰ ਦਿਸੇ
ਤੇਰਾ ਨਵਾਂ ਨਵਾਂ ਯਾਰ, ਜਾ ਤੂੰ ਉਹਦੇ ਪਿੱਛੇ ਪਿੱਛੇ
ਤੇਰੇ ਨਖਰਿਆਂ ਤੋਂ ਹੁੰਦਾ ਸੀਗਾ ਖਾਲੀ ATM
ਘਰੇ ਬਾਪੂ ਗਾਲਾਂ ਦਿੰਦਾ, ਕਿੱਥੇ ਜਾਣਾ ਐਨਾ cash
ਤੈਨੂੰ ਸਾਰਿਆਂ ਨੇ auto ਵਿੱਚ college ਨੂੰ ਜਾਣਾ
ਨੀ ਮੈਂ ਰਾਤੋਂ ਰਾਤ ਲੈ ਲਈ ਸੀ ਕਾਲੀ mustang
ਕਿੱਥੇ ਗਈ ਤੂੰ ਮੈਨੂੰ ਛੱਡ ਕੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿਦੀ love bite ਤੇਰੀ neck ਦੇ ਉੱਤੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿੱਥੇ ਗਈ ਤੂੰ ਮੈਨੂੰ ਛੱਡ ਕੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ
ਕਿਦੀ love bite ਤੇਰੀ neck ਦੇ ਉੱਤੇ
ਦੱਸ ਤਾਂ ਦੇ ਮੈਨੂੰ, ਦੱਸ ਤਾਂ ਦੇ