ਕੁੜੀ ਲੱਗੇ ਨਿਰੀ Kylie Jenner
ਅੱਖਾਂ ਜਿਵੇਂ ਬਿੱਲੋ network jammer
ਕੁੜੀ ਲੱਗੇ ਨਿਰੀ Kylie Jenner
ਅੱਖਾਂ ਜਿਵੇਂ ਬਿੱਲੋ network jammer
ਤੇਰੀ ਕਾਲੀ ਜ਼ੁਲਫ਼ਾਂ ਦਾ ਪਾਇਆ ਜਾਲ ਸੋਹਣੀਏ
ਮੁੰਡਿਆਂ ਦਾ ਕੀਤਾ ਬੁਰਾ ਹਾਲ ਸੋਹਣੀਏ
ਨਾਗਣੀ ਦੇ ਵਾਂਗੂ ਤੇਰੀ ਪੈ ਗਈ ਮੈਨੂੰ ਲਤ ਨੀ
ਮੋਰਨੀ ਦੇ ਵਾਂਗੂ ਤੇਰੀ ਚਾਲ ਸੋਹਣੀਏ।
ਰੱਬ ਕਰੇ ਤੇਰੀ-ਮੇਰੀ ਗੱਲ ਬਣਜੇ
ਤੂੰ ਤੇ ਮੈਂ ਕੱਠੇ ਐਸਾ ਪਲ ਬਣਜੇ
ਅੱਖਾਂ 'ਚ ਅੱਖਾਂ ਪਾ ਕੇ ਦਿਲ ਲੈ ਗਈ ਲੁੱਟ ਤੂੰ
ਕਈਆਂ ਤੇ ਪਾਇਆ ਬਿੱਲੋ ਕਾਲ ਸੋਹਣੀਏ
ਚੰਗਾ ਭਲਾ ਮੁੰਡਾ ਕੀਤਾ ਨੀ ਫਲੈਟ ਤੂੰ
ਤੇਰੇ ਕਰਕੇ ਬਦਲਿਆ slang ਨੂੰ
ਆਉਂਦੇ ਨੀ ਪਸੰਦ ਤੈਨੂੰ ਵੈਰ ਬਿੱਲੋ ਯਾਰ ਦੇ
ਤੇਰੇ ਕਰਕੇ ਮੈਂ ਕੁੜੇ ਛੱਡ ਦਿੱਤਾ ਗੈਂਗ ਨੂੰ
ਕੁੜੀ ਲੱਗੇ ਨਿਰੀ Kylie Jenner
ਅੱਖਾਂ ਜਿਵੇਂ ਬਿੱਲੋ network jammer
ਕੁੜੀ ਲੱਗੇ ਨਿਰੀ Kylie Jenner
ਅੱਖਾਂ ਜਿਵੇਂ ਬਿੱਲੋ network jammer
ਤੇਰੇ ਇਸ਼ਕ ਦੀ ਪੈ ਗਈ ਐ ਬਿਮਾਰੀ ਸੋਹਣੀਏ
ਲੱਗਦੀ ਐਂ ਪੱਕੀ ਤੂੰ ਸ਼ਿਕਾਰੀ ਸੋਹਣੀਏ
ਤੇਰੇ ਪਿੱਛੇ ਪਾਗਲ ਮੈਂ ਹੋਇਆ ਫਿਰਦਾ
ਜਦੋਂ ਦੀ ਤੂੰ ਅੱਖ ਮੈਨੂੰ ਮਾਰੀ ਸੋਹਣੀਏ।
ਓ ਕਾਲੀ ਗੱਡੀ ਲੈ ਕੇ ਤੇਰੇ ਸ਼ਹਿਰ ਗੇੜੇ ਮਾਰਦਾ
ਤੇਰੀਆਂ ਸਹੇਲੀਆਂ 'ਚ ਰੌਬ ਪੂਰਾ ਯਾਰ ਦਾ
ਕੁੜੀਆਂ ਵੀ ਤੇਰੀ ਫੈਨ ਦੁਨੀਆਂ ਦੇ ਵਿੱਚ ਨੀ
ਇੱਕ ਤੇਰੇ ਅੱਗੇ ਕੁੜੇ ਦਿਲ ਮੇਰਾ ਹਾਰਦਾ
Instagram ਉੱਤੇ DP ਜਿਹੜੀ ਪਾਈ ਤੂੰ
ਦਿਲ ਮੇਰੇ ਵਿੱਚ ਕੁੜੇ save ਰੱਖੀ ਐ
ਜਿਹੜੀ ਚੀਜ਼ ਤੇਰੀ favourite ਹੋਈ ਸੋਹਣੀਏ
ਉਹੀ ਚੀਜ਼ ਮੇਰੀ ਫੇਵਰੇਟ ਹੋਣੀ ਐ
ਕੁੜੀ ਲੱਗੇ ਨਿਰੀ ਕਾਇਲੀ ਜੇਨਰ
ਅੱਖਾਂ ਜਿਵੇਂ ਬਿੱਲੋ network jammer
ਕੁੜੀ ਲੱਗੇ ਨਿਰੀ ਕਾਇਲੀ ਜੇਨਰ
ਅੱਖਾਂ ਜਿਵੇਂ ਬਿੱਲੋ network jammer