ਮੈਨੂੰ ਜ਼ਿੰਦਗੀ ਚੋਂ ਕੱਡਿਆਂ ਐ
ਕਿਓਂ ਕੀਤਾ ਮੈਂ ਪਿਆਰ ਤੇਰੇ ਨਾਲ
ਯਾਦ ਤੇਰੀ ਲੈਜਾ ਤੂੰ ਆਪਣੇ ਨਾਲ
ਕਿਉਂ ਕੀਤਾ ਮੈਂ ਪਿਆਰ ਤੇਰੇ ਨਾਲ
ਯਾਦ ਤੇਰੀ ਲਿਆ ਤੂੰ ਆਪਣੇ ਨਾਲ
ਮੇਰੇ ਦਿਲ ਨੂੰ ਖਿਡਾਉਣਾ ਸਮਝਿਆ ਤੂੰ
ਮੇਰੇ ਦਿਲ ਨੂੰ ਖਿਡਾਉਣਾ ਸਮਝਿਆ ਤੂੰ
ਕਿਓਂ ਕੀਤਾ ਮੈਂ ਪਿਆਰ ਤੇਰੇ ਨਾਲ
ਯਾਦ ਤੇਰੀ ਲੈਜਾ ਤੂੰ ਆਪਣੇ ਨਾਲ